ਗੁਰਦਾਸਪੁਰ ਵਾਲਾ ਬਿਜਲੀ ਘਰ 132 ਕੇ.ਵੀ ਤੋਂ 220 ਕੇ.ਵੀ ਵੱਡਾ ਹੋਣ ਨਾਲ ਖਪਤਕਾਰਾਂ ਨੂੰ ਮਿਲੇਗਾ ਲਾਭ

ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)—ਗੁਰਦਾਸਪੁਰ ਵਾਲਾ ਬਿਜਲੀ ਘਰ 132 ਕੇ.ਵੀ ਤੋਂ 220 ਕੇ.ਵੀ ਵੱਡਾ ਹੋ ਰਿਹਾ ਹੈ। ਜਿਸ ਕਾਰਨ 1,3,5,7,9 ਅਤੇ 11 ਜਨਵਰੀ  ਨੂੰ 6 ਦਿਨ ਸ਼ੱਟ ਡਾਊਨ ਅਧੀਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੀ ਘਰਾਂ ਵਾਲੀ ਬਿਜਲੀ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ। ਉਨਾਂ ਕਿਹਾ ਕਿ ਸਾਰੇ ਖਪਤਕਾਰ ਵਿਭਾਗ ਦੇ ਇਸ ਕਾਰਜ […]

Continue Reading

ਪੰਜਾਬ ਸਰਕਾਰ ਵੱਲੋਂ ਕੁੱਝ ਮਹੀਨਿਆਂ ਵਿੱਚ ਹੀ 21404 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ-ਚੇਅਰਮੈਨ ਰਮਨ ਬਹਿਲ

ਪੰਜਾਬ ਵਿਚ ਉਦਯੋਗ ਪੱਖੀ ਮਾਹੌਲ ਸਦਕਾ 9 ਮਹੀਨਿਆਂ ’ਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਇਆ – ਚੇਅਰਮੈਨ ਰਮਨ ਬਹਿਲ ਨਵੇਂ ਸਾਲ ਉੱਤੇ ਮਾਸਟਰ ਕਾਡਰ ਦੇ 3000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਵੇਗੀ ਮਾਨ ਸਰਕਾਰ ਗੁਰਦਾਸਪੁਰ, 29 ਦਸੰਬਰ (ਸਰਬਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਅਤੇ ਕਾਰੋਬਾਰ […]

Continue Reading

ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਖਤੀ ਜਾਰੀ

ਗੁਰਦਾਸਪੁਰ ਦੇ ਗੀਤਾ ਭਵਨ ਰੋਡ ਸਥਿਤ ਪਤੰਗਾਂ ਵੇਚਣ ਵਾਲੀ ਦੁਕਾਨ ਤੋਂ ਚਾਈਨਾ ਡੋਰ ਦੇ 207 ਗੱਟੂ ਬਰਾਮਦ ਗੁਰਦਾਸਪੁਰ ਪੁਲਿਸ ਨੇ ਪਰਚਾ ਦਰਜ ਕਰਕੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਗੁਰਦਾਸਪੁਰ, 29 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ/ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਚਲਾਈ […]

Continue Reading

ਕੇਂਦਰ ਸਰਕਾਰ ਵੱਲੋਂ ਇਕ ਸਰਕਾਰੀ ਸਮਾਗਮ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਸਹੀ ਹੈ ਪਰ ਵੀਰ ਬਾਲ ਦਿਵਸ ਵਜੋਂ ਮਨਾਉਣਾ ਉਚਿਤ ਨਹੀਂ — ਭਾਈ ਵਿਰਸਾ ਸਿੰਘ ਖਾਲਸਾ।

ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਇਕ ਸਰਕਾਰੀ ਸਮਾਗਮ’ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਇਸ ਨਾਲ ਦੇਸ਼ਾਂ ਵਿਦੇਸ਼ਾਂ’ਚ ਵਸ ਰਹੀਆਂ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ, ਕਿਉਂਕਿ […]

Continue Reading

ਗੀਤਾਂ ਨੇ ਪੰਜਾਬੀ ਬੋਲੀ ਨੂੰ ਸਾਂਭਿਆ ਹੋਇਆ ਹੈ- ਬਾਬੂ ਸਿੰਘ ਮਾਨ

ਮੈਨੂੰ ਹੀਰ ਵਾਰਿਸ ਤੇ ਸੱਤੇ ਬਲਵੰਡ ਦੀ ਵਾਰ ਦੀ ਸੰਥਿਆ ਮਿਲੀ ਹੈ- ਰੱਬੀ ਸ਼ੇਰਗਿੱਲ ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)–ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੀ ਸ਼ੁਰੂਆਤ ਅਦਾਰਾ 23 ਮਾਰਚ ਵੱਲੋਂ ਸਿਰਮੌਰ ਸਿਰਜਕ ਵਾਰਿਸ ਸ਼ਾਹ ਦੀਆਂ ਤਿੰਨ ਸਦੀਆਂ ਦੇ ਜਸ਼ਨ ਵਜੋਂ ਉਲੀਕੀਆਂ ਗਈਆਂ ਤਿੰਨ ਸੰਵਾਦੀ ਬੈਠਕਾਂ ਨਾਲ ਹੋਈ। ਪਹਿਲੀ ਬੈਠਕ ਵਿਚ ਮਸ਼ਹੂਰ ਲੋਕ ਗੀਤਕਾਰ ਬਾਬੂ ਸਿੰਘ […]

Continue Reading

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਲਈ ਅਕਵਾਇਰ ਕੀਤੀ ਗਈ ਜਮੀਨ ਦੀ ਅਦਾਇਗੀ ਲਈ ਕੁੱਲ 475.23 ਕਰੋੜ ਰੁਪਏ ਦੇ ਅਵਾਰਡ ਸੁਣਾਏ ਜਾ ਚੁਕੇ

ਅੰਮ੍ਰਿਤਸਰ-ਮਹਿਤਾ-ਊਨਾ ਹਾਈਵੇਅ ਲਈ ਅਕਵਾਇਰ ਜ਼ਮੀਨ ਦੀ ਅਦਾਇਗੀ ਲਈ 80.40 ਕਰੋੜ ਰੁਪਏ ਦੇ ਅਵਾਰਡ ਸੁਣਾਏ ਬਿਆਸ-ਡੇਰਾ ਬਾਬਾ ਨਾਨਕ ਹਾਈਵੇਅ ਲਈ 311.21 ਕਰੋੜ ਰੁਪਏ ਦੇ ਅਵਾਰਡ ਸੁਣਾਏ ਦਿੱਲੀ-ਕਟੜਾ-ਅੰਮ੍ਰਿਤਸਰ ਐਕਸਪ੍ਰੈਸ ਵੇਅ ਲਈ 483 ਅਤੇ ਅੰਮ੍ਰਿਤਸਰ-ਮਹਿਤਾ-ਊਾਨ ਹਾਈਵੇ ਲਈ 439 ਭੂਮੀ ਮਾਲਕਾਂ ਨੇ ਮੁਆਵਜਾ ਪ੍ਰਾਪਤ ਕੀਤਾ ਅਕਵਾਇਰ ਹੋਈ ਜ਼ਮੀਨ ਦੇ ਜਿਨ੍ਹਾਂ ਭੁਮੀ ਮਾਲਕਾਂ ਨੂੰ ਹਾਲੇ ਤੀਕ ਮੁਆਵਜੇ ਦੀ ਰਕਮ ਪ੍ਰਾਪਤ […]

Continue Reading

ਡਿਪਟੀ ਕਮਿਸ਼ਨਰ ਨੇ ਚਾਈਨਾ/ਪਲਾਸਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਵਾਸੀਆਂ ਦਾ ਸਾਥ ਮੰਗਿਆ

ਪ੍ਰਸ਼ਾਸਨ ਨੇ ਬੀਤੇ ਦਿਨੀਂ ਚਾਈਨਾ ਡੋਰ ਦੇ 327 ਗੱਟੂ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਚਾਈਨਾ ਡੋਰ ਦੀ ਥਾਂ ਸੂਤੀ ਧਾਗੇ ਦੀ ਡੋਰ ਵਟਾ ਕੇ ਦੇਵੇਗਾ ਵੱਧ ਚਾਈਨਾ ਡੋਰ ਜਮ੍ਹਾਂ ਕਰਵਾਉਣ ਵਾਲੇ ਬੱਚੇ ਨੂੰ ‘ਵਾਤਾਵਰਨ ਦੇ ਰਾਖੇ’ ਵਜੋਂ ਸਨਮਾਨਿਤ ਕੀਤਾ ਜਾਵੇਗਾ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਡਿਪਟੀ […]

Continue Reading

ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰ 01874-222710 ਨੇ ਕੰਮ ਕਰਨਾ ਸ਼ੁਰੂ ਕੀਤਾ

ਹੈਲਪ ਲਾਈਨ ਨੰਬਰ ਸ਼ੁਰੂ ਹੋਣ ਦੇ ਕੁਝ ਘੰਟੇ ਬਾਅਦ ਹੀ ਪਹਿਲੀ ਸੂਚਨਾ ’ਤੇ ਇੱਕ ਦੁਕਾਨਦਾਰ ਕੋਲੋਂ ਚਾਈਨਾ ਡੋਰ ਦੇ 6 ਗੱਟੂ ਬਰਾਮਦ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਜਾਣਕਾਰੀ ਹੈਲਪ ਨੰਬਰ ’ਤੇ ਜਰੂਰ ਦੱਸੀ ਜਾਵੇ : ਡਿਪਟੀ ਕਮਿਸ਼ਨਰਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ […]

Continue Reading

ਹਿਰਦੇ ਰੋਗ ਤੋਂ ਬਚਾਅ ਲਈ ਘਰ ਵਿੱਚ ਪਹਿਲਾਂ ਫਸਟ ਏਡ ਲਈ ਰੱਖੋ ਮੋਨੋਸੋਰਬੀਟ੍ਰੇਟ -ਡਾ. ਕੇ.ਡੀ ਸਿੰਘ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਤਿ੍ਕੂਟਾ ਨਗਰ ਮਾਰਬਲ ਮਾਰਕਿਟ ਜੰਮੂ ਵਿਖੇ ਇੱਕ ਨਵਾਂ ਹਸਪਤਾਲ ਖੋਲਣ ਦੇ ਬਾਅਦ ਸਰਦੀ ਦੇ ਮੌਸਮ ਵਿੱਚ ਸਾਨੂੰ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਠੰਡ ਤੋਂ ਬੱਚਿਆ ਜਾ ਸਕੇ | ਇਸਦੇ ਨਾਲ ਨਾਲ ਹੀ ਦਿਲ ਦੇ ਰੋਗਾਂ ਤੋਂ ਬੱਚਣ ਲਈ ਉਨ੍ਹਾਂ […]

Continue Reading

ਗੁਰਦਾਸਪੁਰ ਪੁਲਸ ਅਤੇ ਬੀ.ਐੱਸ.ਐੱਫ ਦੀ ਮਿਹਨਤ ਰੰਗ ਲਿਆਈ

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਸਮਗਲਰ ਨੂੰ ਕੀਤਾ ਗਿ੍ਫਤਾਰਐਸ.ਐਸ.ਪੀ ਗੁਰਦਾਸਪੁਰ ਦੇ ਸਖਤ ਕਦਮ ਤਹਿਤ ਵੱਡੇ ਵੱਡੇ ਸਮੱਗਲਰ ਜੇਲ੍ਹਾਂ ਵਿੱਚ ਡੱਕੇ, ਨਸ਼ਾ ਤਸੱਕਰੀ ਪਹਿਲਾਂ ਨਾਲੋਂ ਅੰਡਰ ਕੰਟਰੋਲਫੜੇ ਗਏ ਸਮੱਗਲਰ ਕੋਲੋਂ ਡਰੱਗ ਮਨੀਂ ਬਰਾਮਦ ਹੋਈ, ਅਜੇ ਹੋਰ ਪੁੱਛਗਿੱਛ ਜਾਰੀ ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਪੁਲਿਸ ਅਤੇ ਬੀ.ਐੱਸ.ਐੱਫ ਵੱਲੋਂ ਸਾਂਝੇ ਓਪਰੇਸ਼ਨ ਤਹਿਤ ਪਾਕਿਸਤਾਨ ਤੋਂ […]

Continue Reading