ਰਾਜ ਪੱਧਰੀ ਇੰਟਰ ਡਾਇਟ ਐਥਲੈਟਿਕਸ ਮੀਟ ਵਿੱਚ ਡਾਇਟ ਗੁਰਦਾਸਪੁਰ ਦੇ ਸਿਖਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਇੱਕ ਗੋਲਡ ਸਮੇਤ ਚਾਰ ਮੈਡਲ ਜਿੱਤੇਗੁਰਦਾਸਪੁਰ,16 ਦਸੰਬਰ (ਸਰਬਜੀਤ ਸਿੰਘ)— ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਨ ਗੁਰਦਾਸਪੁਰ ਦੇ ਸਿਖਿਆਰਥੀਆਂ ਨੇ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਹੋਈ ਰਾਜ ਪੱਧਰੀ ਇੰਟਰ ਡਾਇਟ ਅਥਲੈਟਿਕਸ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਨੇ ਕੁੱਲ ਇੱਕ ਸੋਨੇ ਅਤੇ ਤਿੰਨ ਕਾਂਸੇ ਦੇ ਪਦਕ ਜਿੱਤ ਕੇ ਆਪਣੀ ਖੇਡ […]
Continue Reading

