ਮੁੱਖ ਮੰਤਰੀ ਪੰਜਾਬ ਨੂੰ ਪੰਜਾਬੀ ਦੇ ਹਰਮਨ ਪਿਆਰੇ ਅਖ਼ਬਾਰ ( ਅਜੀਤ) ਦੇ ਸੰਪਾਦਕ ਹਮਦਰਦ ਤੇ ਦੋਸ ਲਾਉਣੇ ਮਹਿੰਗੇ ਪਏ, ਵਾਪਸ ਲੈ ਰਹੀ ਸਰਕਾਰ ਆਪਣੀ ਸਿਕਾਇਤ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬੀ ਦੇ ਹਰਮਨਪਿਆਰੇ ਅਖ਼ਬਾਰ ਅਜੀਤ ਦੇ ਮੁੱਖ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਤੇ ਝੂਠਾਂ ਕੇਸ ਪਾਉਣਾ ਮਹਿੰਗਾ ਪਿਆ ਅਤੇ ਅਦਾਲਤ ਵਿੱਚ ਕੋਈ ਸਬੂਤ ਪੇਸ਼ ਕਰਨ’ਚ ਅਸਫਲ ਪੰਜਾਬ ਸਰਕਾਰ ਹੁਣ ਯੂ ਟਰਨ ਰਾਹੀਂ ਇਹ ਝੂਠਾਂ ਕੇਸ ਵਾਪਸ ਲੈਣ ਜਾਂ ਰਹੀ ਹੈ,ਇਹ ਸਰਕਾਰ […]
Continue Reading

