ਗੁਰਦਾਸਪੁਰ ਪੁਲਸ ਕਤਲਕਾਂਡ ‘ਚ ਤੀਜਾ ਮੁਲਜ਼ਮ ਇੰਦਰਜੀਤ ਸਿੰਘ ਗਿਰਫ਼ਤਾਰ,ਕਾਉੰਟਰ ਕੀਤੇ ਮੁਲਜ਼ਮ ਰਣਜੀਤ ਸਿੰਘ ਸਬੰਧੀ ਪੁਲਸ ਸਬੂਤ ਪੇਸ਼ ਕਰੇ ! ਲੋਕਾਂ ਦੀ ਮੰਗ ? ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਕਤਲਕਾਂਡ ਭਗਵੰਤ ਮਾਨ ਦੀ ਆਪ ਸਰਕਾਰ ਲਈ ਵੱਡੀ ਸਮੱਸਿਆ ਤੇ ਲੋਕ ਮੁੱਦਾ ਬਣ ਚੁੱਕਾ ਹੈ ਇਸ ਵਿੱਚ ਨਾਮਜ਼ਦ ਕੀਤੇ ਗਏ ਤਿੰਨ ਮੁਲਜਮਾਂ ‘ਚ ਦਿਲਾਵਰ ਸਿੰਘ ਪੁਲਸ ਦੀ ਹਿਰਾਸਤ ਵਿੱਚ ਹੈ ਅਤੇ ਦਿਲਾਵਰ ਸਿੰਘ ਦੱਸਣ ਮੁਤਾਬਿਕ ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਹੀ ਚੌਕੀ ਦੇ ਏ ਐਸ ਆਈ ਤੇ […]
Continue Reading

