ਪੁਲਿਸ ਵਿਭਾਗ ’ਚ 13 ਹਜ਼ਾਰ ਅਸਾਮੀਆਂ ਭਰਨ ਨੂੰ ਮਿਲੀ ਹਰੀ ਝੰਡੀ
ਨਵੀਂ ਦਿੱਲੀ, ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਦੇ ਉਪਰਾਜਪਾਲ ਵੀ ਕੇ ਸਕਸੇਨਾ ਨੇ ਦਿੱਲੀ ਪੁਲਿਸ ਵਿੱਚ ਜੂਨੀਅਰ ਰੈਂਕ ਦੇ 13013 ਖਾਲੀ ਅਸਾਮੀਆਂ ਨੂੰ ਜੁਲਾਈ 2024 ਤੱਕ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਇਨ੍ਹਾਂ ਵਿਚੋਂ 3521 ਇਸ ਸਾਲ ਦਸੰਬਰ ਤੱਕ ਭਰੀਆਂ ਜਾਣਗੀਆਂ। ਉਪਰਾਜਪਾਲ ਨੇ ਖਾਲੀ ਅਸਾਮੀਆਂ ਨੂੰ ਉਚਿਤ ਪ੍ਰਕਿਰਿਆ ਦੇ ਬਾਅਦ ਭਰਨ ਦੇ […]
Continue Reading

