ਬਾਜਵਾ ਵੱਲੋਂ ਸੀਐਮ ਮਾਨ ਦੀ ਟਵੀਟ ਕਰਕੇ ਪੋਸਟ ’ਤੇ ਆਪ ਦਾ ਅਧਿਕਾਰਿਕ ਰੁਖ ਸਪੱਸ਼ਟ ਕਰਨ ਦੀ ਮੰਗ, ਕਥਿਤ ਬੇਅਦਬੀ ਕਲਿੱਪ ਦੀ ਸਚਾਈ ਸੰਗਤ ਸਾਹਮਣੇ ਲਿਆਉਣ ਲਈ ਅਕਾਲ ਤਖ਼ਤ ਨੂੰ ਅਪੀਲ
ਚੰਡੀਗੜ੍ਹ , ਗੁਰਦਾਸਪੁਰ 4 ਫ਼ਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਤੋਂ ਤੁਰੰਤ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਨਿੱਜੀ ਅਕਾਊਂਟ ’ਤੇ ਟਵੀਟ ਕਰਕੇ ਕੀਤੀ ਗਈ ਵਿਵਾਦਿਤ […]
Continue Reading

