ਦਰਜਾ ਚਾਰ ਮੁਲਾਜ਼ਮਾਂ ਦੀ ਜਬਰੀ ਕੱਟੀ ਜਾ ਰਹੀ ਸਪੈਸ਼ਲ ਇਕਰੀਮੈਂਟ ਦੀ ਜ਼ੋਰਦਾਰ ਨਿਖੇਧੀ -ਸਘੰਰਸ ਕਮੇਟੀ
ਮੁੱਖ ਦਫਤਰ ਦੇ ਨਿਰਦੇਸ਼ਾਂ ਤਹਿਤ ਲਾਗੂ ਹੋਈ ਸੀ ਸਪੈਸ਼ਲ ਇੰਕਰੀਮੈਂਟ ਮਜਬੂਰਨ ਅਦਾਲਤਾਂ ਵੱਲ ਰੁੱਖ ਕਰਨਗੇ ਸੇਕੜੈ ਫੀਲਡ ਮੁਲਾਜ਼ਮ ਮੋਰਿੰਡਾ, ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)– ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਵੱਖ-ਵੱਖ ਡਵੀਜ਼ਨ ਦਫ਼ਤਰਾ ਵੱਲੋਂ ਮੁੱਖ ਦਫਤਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਿਨਾਂ ਹੀ ਦਰਜ਼ਾ ਚਾਰ ਮੁਲਾਜ਼ਮਾਂ ਦੀ ਸਪੈਸ਼ਲ ਇੰਕਰੀਮੈਂਟ ਤੇ ਕੱਟ ਲਾ ਰਹੇ ਹਨ। ਇਸ ਸਬੰਧੀ […]
Continue Reading

