ਵੀਬੀ-ਗ੍ਰਾਮਗ ਸਕੀਮ ‘ਤੇ ਮਾਨ ਸਰਕਾਰ ਦਾ ਦੋਗਲਾਪਣ ਬੇਨਕਾਬ: ਬਾਜਵਾ
ਚੰਡੀਗੜ੍ਹ, ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਸਿਆਸੀ ਪਖੰਡ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਵੀਬੀ-ਗ੍ਰਾਮਗ ਸਕੀਮ ਦਾ ਕੁਝ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਡਟ ਕੇ ਵਿਰੋਧ ਕੀਤਾ ਗਿਆ ਸੀ, ਉਸੇ ਸਕੀਮ ਨੂੰ ਹੁਣ ਸਰਕਾਰ ਨੇ […]
Continue Reading

