ਉਤਰਾਖੰਡ ਸਰਕਾਰ ਨਿਰਦੋਸ਼ ਨਿਹੰਗ ਸਿੰਘਾਂ ਨੂੰ ਬਾਇੱਜ਼ਤ ਰਿਹਾ ਕਰੇ ਅਤੇ ਪਹਿਲ ਕਦਮੀ ਨਾਲ ਹਮਲਾ ਕਰਨ ਵਾਲੇ ਹੁਲੜਬਾਜਾ ਤੇ ਪਰਚਾ ਦਰਜ ਕਰੇ – ਭਾਈ ਵਿਰਸਾ ਸਿੰਘ ਖਾਲਸਾ
ਅੰਮ੍ਰਿਤਸਰ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਬੀਤੇ ਦਿਨੀਂ ਉਤਰਾਖੰਡ ਵਿਚ ਸਥਾਨਕ ਹੁਲੜਬਾਜਾ ਵੱਲੋਂ ਚਾਰ ਨਿਹੰਗ ਸਿੰਘ ਤੇ ਪਹਿਲ ਕਦਮੀ ਨਾਲ ਹੱਲਾ ਬੋਲ ਦਿੱਤਾ ਗਿਆ ਅਤੇ ਜੁਵਾਬੀ ਕਾਰਵਾਈ ‘ਚ ਜਦੋਂ ਨਿਹੰਗ ਸਿੰਘਾਂ ਨੇ ਆਪਣੇ ਬਚਾਅ ਖਾਤਰ ਹੁਲੜਬਾਜਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਤਰਾਖੰਡ ਸਰਕਾਰ ਨੇ ਸਥਾਨਕ ਹੁਲੜਬਾਜਾਂ ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨਾਂ ਨਿਹੰਗ […]
Continue Reading

