ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਮਾਨਸਾ ਵਿਖੇ ਸਾਂਝੀ ਰੈਲੀ ਅਤੇ ਵਿਖਾਵਾ
ਤਾਨਾਸ਼ਾਹੀ ਤੇ ਕੇਂਦਰੀਕਰਨ ਦਾ ਵਿਰੋਧ, ਪੰਜਾਬ ਨਾਲ ਜਾਰੀ ਵਿਤਕਰੇ ਖ਼ਿਲਾਫ਼ ਬੁਲੰਦ ਕੀਤੀ ਆਵਾਜ਼ ਮਾਨਸਾ, ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਆਮ ਤੌਰ ‘ਤੇ ਸਾਲ ਦਾ ਸਭ ਤੋਂ ਲੰਬਾ ਤੇ ਗਰਮ ਦਿਨ ਮੰਨੇ ਜਾਂਦੇ ਅੱਜ 22 ਜੂਨ ਨੂੰ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ‘ਤੇ ਬੀਜੇਪੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਘਰੇਲੂ ਤੇ […]
Continue Reading

