15 ਤੋਂ ਡੇਲੀਗੇਟ ਇਜਲਾਸ

ਪੰਜਾਬ

ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)- ਕਿਸਾਨ ਮਜਦੂਰ ਏਕਤਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਚੇਅਰਮੈਨ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸੂਬਾਈ ਡੇਲੀਗੇਟ ਇਜਲਾਸ ਮਿਤੀ 15,16 ਤੇ 17 ਫਰਵਰੀ ਨੂੰ ਮਾਸਟਰ ਪੈਲੇਸ ਸ਼ਹਿਜਾਦ (ਕਰਤਾਰ ਸਿੰਘ ਸਰਾਭਾ) ਵਿਖੇ ਕੀਤਾ ਜਾ ਰਿਹਾ ਹੈ | ਜਿਸ ਵਿੱਚ ਪੁੱਜ ਰਹੇ ਡੈਲੀਗੇਟ ਅਤੇ ਹੋਰ ਬੁੱਧੀਜੀਵੀ ਆਗੂਆਂ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ |

Leave a Reply

Your email address will not be published. Required fields are marked *