ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)–ਸਰਵ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਨੂੰ ਪਦ ਉੱਨਤੀ ਉਪਰੰਤ ਪੰਜਾਬ ਦੇ ਡੀ.ਆਈ.ਜੀ ਬਣਨ ‘ਤੇ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਸਰਵ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਅਤੇ ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਵੱਲੋਂ ਸਟਾਰ ਲਗਾਇਆ ਗਿਆ |
ਇੱਥੇ ਵਰਣਯੋਗ ਹੈ ਕਿ ਹਰਚਰਨ ਸਿੰਘ ਭੁੱਲਰ 2009 ਬੈਂਚ ਦੇ ਆਈ.ਪੀ.ਐਸ ਨੂੰ ਡੀ.ਆਈ.ਜੀ ਪ੍ਰਮੋਟ ਕਰਨ ‘ਤੇ ਇਸ ਕੇਡਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |