ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਉਪ ਮੰਡਲ ਅਫਸਰ ਦਿਹਾਤੀ ਇੰਜੀ. ਅਰੁਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਦੀ ਜਰੂਰੀ ਮੁਰੰਮਤ ਕਾਰਨ 11 ਕੇ.ਵੀ ਮੰਡੀ ਫੀਡਰ ਦੀ ਬਿਜਲੀ ਸਪਲਾਈ 18 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।ਜਿਸ ਕਾਰਨ ਜੇਲ ਰੋਡ, ਇੰਮਪਰੂਵਮੈਂਟ ਟਰੱਸਟ ਸਕੀਮ ਨੰਬਰ 5, ਡਾਲਾ ਇੰਕਲੇਵ, ਹੇਅਰ ਵਿਹਾਰ ਕਾਲੌਨੀ, ਬੇਗਮਪੁਰਾ ਕਲੌਨੀ, ਬਹਿਰਾਮਪੁਰ ਰੋਡ, ਰੁਲੀਆ ਰਾਮ ਕਾਲੌਨੀ, ਪੁੱਡਾ ਕਾਲੌਨੀ ਜੇਲ ਸਾਇਟ, ਬਾਬਾ ਫਰੀਦ ਐਵੀਨਿਊ, ਰਜਿੰਦਰਾ ਗਾਰਡਨ ਕਾਲੌਨੀ, ਲਿੱਤਰ, ਬਾਬੋਵਾਲ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਵੱਲੋਂ ਦਿੱਤੀ ਜਾਂਦੀ ਹੈ।