ਨਵਦੀਪ ਜਿੰਦਗੀ ਵਿੱਚ ਨਹੀਂ ਮੰਨਦਾ ਹਾਰ

ਆਸਟ੍ਰੇਲੀਆ

ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਆਸਟ੍ਰੈਲੀਆ ਦੇ ਨਾਗਰਿਕ ਨਵਦੀਪ ਸਿੰਘ ਨੇ ਇੱਕ ਫੇਸਬੁੱਕ ’ਤੇ ਕੁਮੈਂਟ ਕੀਤਾ ਹੈ, ਜਿਸ ਵਿੱਚ ਜਿੰਦਾ ਦਿਲ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਇਹ ਅਲਫਾਜ਼ ’ਉਸ ਵਿਅਕਤੀ ਨੂੰ ਹਰਾਉਣਾ ਔਖਾ ਹੈ, ਜੋ ਆਪਣੀ ਜਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦਾ’। ਇਸ ਤੋਂ ਸਿੱਧ ਹੁੰਦਾ ਹੈ ਕਿ ਨਵਦੀਪ ਦੀ ਜਿੰਦਗੀ ਵਿੱਚ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆ ਜਾਣ, ਪਰ ਉਹ ਕਦੇ ਹਾਰ ਨਹੀਂ ਮੰਨਦਾ ਹੈ। ਉਸਨੇ ਅਜਿਹਾ ਲਿੱਖ ਕੇ ਇਹ ਸਾਬਤ ਕਰ ਦਿੱਤਾ ਹੈ ਸਵ. ਕਾਮਰੇਡ ਸੋਹਣ ਸਿੰਘ ਜੋਸ਼ ਅਤੇ ਦਾਦੀ ਸਵ. ਡਾ. ਲਾਜਵਿੰਦਰ ਕੌਰ ਦਾ ਪੋਤਰਾ ਹੈ। ਇੰਨਾਂ ਜਿੰਦਗੀ ਵਿੱਚ ਸੰਘਰਸ਼ ਕਰਕੇ ਆਪਣਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਇਸਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਹੈ। ਜਿਸ ਨੂੰ ਭਵਿੱਖ ਵਿੱਚ ਹਰਾਉਣ ਕੀ ਉਸਦੇ ਲਾਗੇ ਖਲੋਣਾ ਵੀ ਮੁਸ਼ਕਿਲ ਹੋ ਜਾਵੇਗਾ। ਕਿਉਕਿ ਉਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਰਾਧਨਾ ਕਰਦਾ ਹੈ। ਉਸ ਵੱਲੋਂ ਜੋ ਕੁੱਝ ਵੀ ਉਸ ਨੂੰ ਮਿਲਦਾ ਹੈ, ਉਸਦਾ ਉਹ ਸ਼ੁਕਰਾਨਾ ਕਰਦਾ ਹੈ। ਜਿਵੇਂ ਕਿ ਕਿਸੇ ਸ਼ਾਇਰ ਨੇ ਲਿੱਖਿਆ ਹੈ ਕਿ ਨਵਦੀਪ ਸੁਣ ਕੇ ਤੇਰੀ ਆਵਾਜ਼ ਮੰਨ ਚੱਲਣੇ ਕੋ ਹੁਆ ਬੇਰਕਰਾਰ, ਚੱਲ ਚੱਲਾ ਚੱਲ, ਨਵਦੀਪ ਚੱਲ ਚਲਾ ਚੱਲ।

Leave a Reply

Your email address will not be published. Required fields are marked *