ਗੁਰਦਾਸਪੁਰ, 27 ਜੁਲਾਈ (ਸਰਬਜੀਤ)- ਰਾਜ ਸਭਾ ਵਿੱਚੋਂ ਸੀਪੀਆਈ, ਤਿ੍ਰਣਮੂਲ ਕਾਂਗਰਸ, ਡੀਐਮਕੇ, ਟੀਆਰਐਸ ਪਾਰਟੀਆਂ ਦੇ ਮੈਂਬਰਾਂ ਸਮੇਤ ਸੀ.ਪੀ.ਆਈ ਐਮ.ਐਲ ਦੇ ਮੈਂਬਰ ਰਾਜਸਭਾ ਨੂੰ ਮੁਅੱਤਲ ਕੀਤਾ ਗਿਆ ਹੈ। ਜਿਸ ਵਿੱਚ ਨਾਅਰੇਬਾਜੀ ਨੂੰ ਲੈ ਕੇ ਮੈਂਬਰਾਂ ’ਤੇ ਇਹ ਦੋਸ਼ ਕਰਕੇ ਕਾਰਵਾਈ ਕੀਤੀ ਗਈ ਹੈ।ਜਿਨਾਂ ਦਾ ਵੇਰਵਾਂ ਇਸ ਤਰਾਂ ਹੈ।