ਗੈਰ ਪੈਦਾਵਾਰੀ ਖਰਚੇ ਪਰਿਵਾਰਾਂ ਨੂੰ ਕਰਜ਼ਈ ਕਰ ਰਹੇ

ਗੁਰਦਾਸਪੁਰ

ਗੁਰਦਾਸਪੁਰ, 20 ਅਕਤੂਬਰ (ਸਰਬਜੀਤ ਸਿੰਘ)–23 ਨਵੰਬਰ ਤੋਂ 15 ਦਸੰਬਰ ਤੱਕ ਸਿਰਫ 23 ਦਿਨਾਂ ਚ 35 ਲੱਖ ਵਿਆਹ ਹੋਣ ਵਾਲੇ ਹਨ, ਜਿਨਾਂ ਤੋਂ 4.25 ਲੱਖ ਕਰੋੜ ਰੁਪਏ ਦਾ ਬਿਜ਼ਨਸ ਹੋਵੇਗਾ । ਕਿਵੇਂ ਬਿਜ਼ਨਸ ਮਾਡਲ ਬਣ ਗਏ ਨੇ ਅਤੇ ਅਤਿਅੰਤ ਖਰਚੀਲੇ ਹੋ ਚੁੱਕੇ ਹਨ ਭਾਰਤੀ ਵਿਆਹ,ਜਿਨਾਂ ਦੇ ਇਹ ਗੈਰ ਪੈਦਾਵਾਰੀ ਖਰਚੇ ਪਰਿਵਾਰਾਂ ਨੂੰ ਕਰਜ਼ਈ ਕਰ ਰਹੇ ਹਨ। ਦੂਜੇ ਪਾਸੇ ਪੱਛਮੀ ਦੇਸ਼ਾਂ ਦੇ ਇਸਾਈ ਗਿਰਜੇ ਜਾ ਕੇ ਸਿਰਫ ਇੱਕ ਮੁੰਦਰੀ ਪਾਕੇ ਬਿਨਾਂ ਖਰਚੇ ਤੋਂ ਵਿਆਹ ਕਰਵਾ ਲੈਂਦੇ ਹਨ- ਪਤਾ ਨਹੀਂ ਕਦੋਂ ਭਾਰਤੀ ( ਤੇ ਪੰਜਾਬੀ ) ਸਮਾਜ ਇਸਤੋਂ ਸਿਖਿਆ ਲਵੇਗਾ

Leave a Reply

Your email address will not be published. Required fields are marked *