ਗੁਰਦਾਸਪੁਰ ਦੇ ਫ਼ੌਜੀ ਕਨਵਰ ਸਿੰਘ ਨੇ ਲਾਈਵ ਹੋ ਕੀਤੀ ਆਤਮ ਹੱਤਿਆਂ, ਖੁਦਕੁਸ਼ੀ ਨੋਟ ‘ਚ ਪਤਨੀ ਨੂੰ ਜਿੰਮੇਵਾਰ ਦੱਸਿਆ,ਪਤਨੀ ਸਮੇਤ ਹੋਰਾਂ ਤੇ ਕੀਤੀ ਜਾਵੇ ਸਖ਼ਤ ਕਾਨੂੰਨੀ ਕਾਰਵਾਈ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)–ਔਰਤਾਂ ਵੱਲੋਂ ਵਿਆਹ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋਣ ਜਾ ਫਿਰ ਪਤੀ ਨੂੰ ਛੱਡ ਕੇ ਪੇਕੇ ਰਹਿਣ ਜਾ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਰਵਾਉਣ ਵਾਲੀਆਂ ਘਟਨਾਵਾਂ ਹੱਸਦੇ ਖੇਡਦੇ ਧਰਮੀਂ ਸਮਾਜ਼ ਤੇ ਇੱਕ ਵੱਡਾ ਕਲੰਕ ਹਨ ਅਤੇ ਅਜਿਹੀਆਂ ਸਮਾਜ ਵਿਰੋਧੀ ਔਰਤਾਂ ਨੇ ਕਈ ਘਰ ਤਬਾਹ ਕਰ ਦਿੱਤੇ ਹਨ ਅਤੇ ਇਹਨਾਂ […]
Continue Reading

