ਨਵੇਂ ਸਾਲ ਵਿੱਚ ਸਾਰੇ ਯੋਗ ਲਾਭਪਾਤਰੀਆਂ ਨੂੰ ਭੋਜਨ ਸੁਰੱਖਿਆ ਲਾਭਾਂ ਦੀ ਸਮੇਂ ਸਿਰ ਯਕੀਨੀ ਬਣਾਉਣ ‘ਤੇ ਹੋਰ ਵਿਸ਼ੇਸ਼ ਧਿਆਨ ਦਿੱਤਾ ਜਾਵੇ- ਵਿਜੇ ਦੱਤ, ਮੈਂਬਰ ਪੰਜਾਬ ਰਾਜ ਖੁਰਾਕ ਕਮਿਸ਼ਨ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਨਵੇਂ ਸਾਲ ਦੇ ਮੌਕੇ ‘ਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰਿਆਂ ਨੂੰ ਮੁਬਾਰਕਬਾਦ ਅਤੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਇਸ ਮੌਕੇ ਗੱਲ ਕਰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਨੂੰ ਪ੍ਰਭਾਵਸ਼ਾਲੀ ਅਤੇ ਜ਼ਮੀਨੀ ਪੱਧਰ […]

Continue Reading

ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਫਿਲੌਰ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਦੁੱਧ ਤੇ ਮਿੱਠੇ ਚੌਲਾਂ ਦੇ ਲੰਗਰ ਲਾਏ ਗਏ-ਸੰਤ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਇਤਿਹਾਸਕ ਗੁਰਦੁਆਰੇ ਬਾਉਲੀ ਸਾਹਿਬ ਫਿਲੌਰ ਜਲੰਧਰ ਦੇ ਪ੍ਰਬੰਧਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਇਆ ਗਿਆ, ਨਗਰ ਕੀਰਤਨ ‘ਚ ਫ਼ਿਲੌਰ ਦੇ ਧਾਰਮਿਕ ਸਿਆਸੀ ਤੇ ਸਮਾਜਿਕ ਆਗੂਆਂ ਦੇ […]

Continue Reading

ਮਜ਼ਦੂਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਸਥਾਨਕ ਐਮ ਐਲ ਏ ਨੂੰ ਦਿੱਤਾ ਮੰਗ ਪੱਤਰ-ਲਾਭ ਸਿੰਘ ਅਕਲੀਆ

ਰਾਮਪੁਰਾ -ਚਾਉਕੇ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਅੱਜ ਇੱਥੇ ਬੀਡੀਪੀਓ ਦਫ਼ਤਰ ਰਾਮਪੁਰਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ (ਪੰਜਾਬ) ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਜ਼ਬਰਦਸਤ ਧਰਨਾ ਦਿੱਤਾ ਗਿਆ। ਜਿਸ ਵਿੱਚ ਸੈਂਕੜੇ ਮਨਰੇਗਾ ਮਜ਼ਦੂਰਾਂ ਅਤੇ ਔਰਤਾਂ ਨੇ ਭਾਗ ਲਿਆ। ਬੀਡੀਪੀਓ ਦਫ਼ਤਰ ਵਿਖੇ ਪਹੁੰਚੇ ਆਪ ਸਰਕਾਰ ਦੇ ਸਥਾਨਕ ਐਮ ਐਲ ਏ ਸੁਖਵੀਰ ਸਿੰਘ ਮਾਈਸਰਖਾਨਾ ਨੂੰ […]

Continue Reading

ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਦਾ ਹੈਲੀਕੈਪਟਰ ਉਡਾਉਣ ਸਬੰਧੀ ਪੁੱਛਣ ਦੀਆਂ ਖਬਰਾਂ ਫੈਲਾਉਣ ਵਾਲੇ ਪੱਤਰਕਾਰਾਂ ਅਤੇ ਐਕਵੀਸ ਗੋਇਲ ਤੇ ਪ੍ਰਚਾ ਦਰਜ ਕਰਨਾ ਅਤਨਿੰਦਣਯੋਗ ਲੋਕ ਵਿਰੋਧੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)—ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਦਾ ਹੈਲੀਕਾਪਟਰ ਉਡਦਾ ਰਿਹਾ, ਇਹ ਹੈਲੀਕਾਪਟਰ ਪੰਜਾਬ ਦੀ ਜਨਤਾ ਦੀ ਅਮਾਨਤ ਹੈ ਅਤੇ ਉਨ੍ਹਾਂ ਨੂੰ ਸਰਕਾਰ ਤੋਂ ਪੁੱਛਣ ਦਾ ਪੂਰਾ ਪੂਰਾ ਅਧਿਕਾਰ ਹੈ ਕਿ ਆਖਿਰ ਮੁੱਖ ਮੰਤਰੀ ਦਾ ਹੈਲੀਕਾਪਟਰ ਕੌਣ ਉਡਾਉਂਦਾ ਰਿਹਾ, ਭਾਵੇਂ ਕਿ ਇਹ ਵੀ ਪਤਾ […]

Continue Reading

ਗੁਰੂ ਗ੍ਰੰਥ ਸਾਹਿਬ ਗੁੰਮ ਕਰਨ ਮਾਮਲੇ ‘ਚ ਐਸਜੀਪੀਸੀ ਦੇ ਸਾਬਕਾ ਸੀ ਏ ਜੇਤਿੰਦਰ ਕੋਹਲੀ ਨੂੰ ਗਿਰਫਤਾਰ ਕਰਕੇ ਸਰਕਾਰ ਨੇ ਲੰਮੇ ਸਮੇ ਤੋਂ ਇਨਸਾਫ ਦੀ ਮੰਗ ਤੇ ਕਾਨੂੰਨੀ ਪਰਕਿਰਿਆਂ ਦੀ ਕੀਤੀ ਸੁਰੂਆਤ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਆਖਿਰ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਗੁੰਮ ਕਰਨ ਦੇ ਮਾਮਲੇ”ਚ ਧਰਨੇ ਅਤੇ ਰੋਸ ਮੁਜਾਹਰੇ ਕਰਨ ਵਾਲੇ ਪੰਥਕ ਆਗੂਆਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਦੇ ਸਾਬਕਾ ਸੀ ਏ (ਚਾਰਟਡ ਅਕਾਂਉਟੈਟ) ਸਰ ਜਤਿੰਦਰ ਸਿੰਘ ਕੋਹਲੀ ਨੂੰ ਗਿਰਫਤਾਰ ਕਰਕੇ ਸਰਕਾਰੀ ਕਾਨੂੰਨੀ ਪਰਕਿਰਿਆਂ ਦੀ ਸੁਰੂਆਤ ਕਰ ਦਿਤੀ ਹੈ […]

Continue Reading

ਲੱਖਾਂ ਪੰਜਾਬ ਵਾਸੀਆਂ ਲਈ ਇੱਕ ਹੋਰ ਵੱਡਾ ਤੋਹਫਾ ! ਆਖਿਰ ਪੂਰੀ ਹੋਣ ਜਾਂ ਰਹੀ ਹੈ, ਦਹਾਕਿਆਂ ਪੁਰਾਣੀ ਲੋਕਾਂ ਦੀ ਮੰਗ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅਧੀਨ ਵੱਸਣ ਵਾਲੇ ਪਰਵਾਰਾਂ ਨੂੰ ਮਾਲਕੀ ਦਾ ਅਧਿਕਾਰ ਦੇਣ ਲਈ ਸ਼ੁਰੂ ਕੀਤੀ ਗਈ ਸਕੀਮ ( ਮੇਰਾ ਘਰ ਮੇਰਾ ਨਾਮ ) ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡ੍ਰੋਨ ਦੀ ਮਦਦ ਲੈਂਦੇ ਹੋਏ ਨਕਸ਼ਿਆਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ, ਇਹ ਦੱਸਣਾ ਜ਼ਰੂਰੀ ਹੈ ਕਿ […]

Continue Reading

ਆਪ ਸਰਕਾਰ ਨੇ ਪੰਜਾਬ ਦੇ ਗਰੀਬਾਂ ਨਾਲ ਧੋਖਾ ਕੀਤਾ, 35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ: ਬਾਜਵਾ

ਚੰਡੀਗੜ੍ਹ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਦੀ ਬੇਹਿਸੀ, ਗਲਤ ਤਰਜੀਹਾਂ ਅਤੇ ਗੰਭੀਰ ਵਿੱਤੀ ਕੁਪ੍ਰਬੰਧਨ ਕਾਰਨ ਸੂਬੇ ਭਰ ਵਿੱਚ 35.27 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਤੋਂ […]

Continue Reading

Mostbet APK-nı Android Cihazlarda Necə Yükləmək və Quraşdırmaq

Mostbet APK-nı Android Cihazlarda Necə Yükləmək və Quraşdırmaq Bu məqalədə, Mostbet APK-nın Android cihazlarda necə yüklənəcəyi və quraşdırılacağı barədə ətraflı məlumat verəcəyik. Mostbet, onlayn qumar və idman mərcləri üçün populyar bir platformadır. Bu proqram, istifadəçilərə mobil cihazları üzərindən rahat tarixini təklif edir. Aşağıda, Mostbet APK-nı yükləmək üçün lazımi addımlar verilmişdir. Sizə lazım olan yalnız doğru […]

Continue Reading

Каким образом эмоциональный климат меняет осознание успеха

Каким образом эмоциональный климат меняет осознание успеха Человеческая ментальность представляет собой комплексную систему связанных механизмов, где эмоции исполняют основную функцию в толковании совершающихся фактов. Осознание индивидуальных побед напрямую определяется от настоящего эмоционального положения. рокс казино создают базис для осознания того, как наше собственное душевное положение влияет на анализ индивидуальных результатов. Душевные изыскания демонстрируют, что одни […]

Continue Reading

Mastering Themed Slots and Bonus Rewards at Myspins

Mastering Themed Slots and Bonus Rewards at Myspins Discover how to choose the best slot themes, lock in generous bonuses, and enjoy fast payouts at one of the most trusted online casinos. This guide will walk you through everything you need to start winning while playing on Myspins. Getting Started – What You Need Before […]

Continue Reading