ਸੁਖਬੀਰ ਬਾਦਲ ਦੀ ਅਗਾਂਹੂ ਜ਼ਮਾਨਤ ਰੱਦ ਹੋਣ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਬਾਦਲਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ– ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)–ਕੋਟਕਪੂਰਾ ਗੋਲੀ ਕਾਂਡ ਵਿੱਚ ਬਣਾਈ ਸਿੱਟ ਨੇ ਅਦਾਲਤ ਵਿੱਚ 7000 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਕਰਕੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸਾਜਿਸ਼ ਕਰਤਾ ਦੱਸਿਆ ਸੀ ਅਤੇ ਬਾਦਲਕਿਆਂ ਨੇ ਆਪਣੇ ਲਈ ਖ਼ਤਰੇ ਨੂੰ ਵੇਖਦਿਆਂ ਕੋਟਕਪੂਰਾ ਦੀ ਅਦਾਲਤ ਵਿੱਚ ਮਾਨਯੋਗ ਅਡੀਸਨਲ ਸੈਸ਼ਨ ਜੱਜ […]
Continue Reading

