ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰਨੀ ਸ਼ਲਾਘਾਯੋਗ ਕਦਮ-ਖਾਲਸਾ
ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)–ਬੰਦੀ ਸਿੰਘਾਂ ਦੀ ਰਿਹਾਈ, ਬਾਇਬਲ ਕਲਾਂ ਗੋਲੀ ਕਾਂਡ ਅਤੇ 628 ਲਾ ਪਤੇ ਹੋਏ ਸਰੂਪਾਂ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਦੇ ਇਨਸਾਫ ਲਈ ਲਾਇਆ ਗਿਆ ਕੌਮੀ ਮੋਰਚਾ ਦਿਨੋਂ ਦਿਨ ਚੜ੍ਹਦੀ ਕਲ੍ਹਾ ਵਲ ਜਿਥੇ ਜਾ ਰਿਹਾ ਹੈ, ਉਥੇ ਮੋਰਚੇ ਦੀ ਚੜਦੀ ਕਲਾ ਨੂੰ ਵੇਖ ਕੇ ਸਰਕਾਰ ਨੇ ਸਿੰਘਾਂ ਨੂੰ ਜੇਲ੍ਹਾ’ਚ ਰੱਖਣ ਦੀ ਬਜਾਏ […]
Continue Reading

