25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਹੋਵੇਗਾ

ਹਰ ਬੂਥ ਪੱਧਰ ’ਤੇ ਵੀ ਰਾਸ਼ਟਰੀ ਵੋਟਰ ਦਿਵਸ ਸਬੰਧੀ ਕੀਤੇ ਜਾਣਗੇ ਵਿਸ਼ੇਸ਼ ਸਮਾਗਮ ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ 25 ਜਨਵਰੀ 2023 ਨੂੰ 13ਵਾਂ ਰਾਸ਼ਟਰੀ ਵੋਟਰ ਦਿਵਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ […]

Continue Reading

ਏ.ਡੀ.ਸੀ. ਡਾ. ਨਿਧੀ ਕੁਮੁਦ ਦੀ ਅਗਵਾਈ ਹੇਠ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਹੋਈ

ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਾਂ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਾਰਚ ਪਾਸਟ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਵਿਖੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ) – ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ 26 ਜਨਵਰੀ ਨੂੰ ਹੋਣ […]

Continue Reading

ਸਿੱਖ ਵਿਰੋਧੀ ਭਾਜਪਾ ਸਰਕਾਰ ਸਰਸੇ ਵਾਲੇ ਬਲਾਤਕਾਰੀ ਤੇ ਕਤਲਾਂ ਦੇ ਗੰਭੀਰ ਦੋਸ਼ਾਂ ਅਧੀਨ ਕੈਦ ਹੋਏ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦੇ ਕਿ ਸਿੱਖਾਂ ਨੂੰ ਚਿੜਾ ਰਹੀ ਹੈ-: ਭਾਈ ਵਿਰਸਾ ਸਿੰਘ ਖਾਲਸਾ।

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)–ਬਲਾਤਕਾਰੀ ਤੇ ਕਈਆਂ ਕਤਲਾਂ ਵਿੱਚ ਦੋਸ਼ੀ ਪਾਉਣ ਤੋਂ ਉਪਰੰਤ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਸਾਧ ਨੂੰ 40 ਦਿਨਾਂ ਦੀ ਪੈਰੋਲ ਦੇ ਕਿ ਸਰਕਾਰ ਜਿਥੇ ਸਿੱਖਾਂ ਨੂੰ ਚਿੜਾ ਰਹੀ ਹੈ ਉਥੇ ਸ਼ਰੇਆਮ ਲਲਕਾਰ ਕੇ ਦਸ ਰਹੀ ਹੈ ਕਿ ਇਸ ਦੇਸ਼ ਵਿੱਚ ਸਿਖਾਂ ਲਈ ਹੋਰ ਕਨੂੰਨ ਤੇ ਦੂਜਿਆਂ ਲਈ ਵਖਰੇ […]

Continue Reading

“1win Официальный Сайт Букмекера 1вин Идеальный выбора Для Ставок в Спорт И Онлайн-иг

“1win Официальный Сайт Букмекера 1вин Идеальный выбора Для Ставок в Спорт И Онлайн-игр 1win Обзор Бк 2023 Официальный Сайт, Ставки, Бонусы, отзыв О Букмекерской Конторе Content Регистрация И Верификация дела С Доступом а Способы Их решить Мобильное Приложение Бк In – официального Сайт Казино Отзывы Игроков же Пользователей Можно Ли безоглядно Букмекерской Конторе 1вин? In […]

Continue Reading

“1win Официальный Сайт Букмекера 1вин Идеальный выбора Для Ставок в Спорт И Онлайн-иг

“1win Официальный Сайт Букмекера 1вин Идеальный выбора Для Ставок в Спорт И Онлайн-игр 1win Обзор Бк 2023 Официальный Сайт, Ставки, Бонусы, отзыв О Букмекерской Конторе Content Регистрация И Верификация дела С Доступом а Способы Их решить Мобильное Приложение Бк In – официального Сайт Казино Отзывы Игроков же Пользователей Можно Ли безоглядно Букмекерской Конторе 1вин? In […]

Continue Reading

ਗੁਰਦਾਸਪੁਰ-ਮੁਕੇਰੀਆਂ ਰੇਲ ਮਾਰਗ ਬਣਾਉਣ ਲਈ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਰੇਲਵੇ ਮੰਤਰੀ ਨੂੰ ਲਿੱਖਿਆ ਪੱਤਰ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)–ਕੇਂਦਰੀ ਉਦਯੋਗ ਮੰਤਰੀ ਅਰਜੂ ਰਾਵ ਮੇਘਵਾਲ ਦੀ ਗੁਰਦਾਸਪੁਰ ਵਿੱਚ ਨਵੰਬਰ ਮਹੀਨੇ ਫੇਰੀ ਦੌਰਾਨ ਗੁਰਦਾਸਪੁਰ ਚੈਂਬਰ ਆਫ ਕਾਮਰਸ ਅਤੇ ਚੇਤਨਾ ਮੰਚ ਵੱਲੋਂ ਉਨਾਂ ਨੂੰ ਗੁਰਦਾਸਪੁਰ ਦੇ ਵਿਕਾਸ ਲਈ ਕੁੱਝ ਮੰਗਾਂ ਰੱਖੀਆ ਗਈਆ ਸਨ। ਜਿਵੇਂ ਕਿ ਗੁਰਦਾਸਪੁਰ ਤੋਂ ਮੁਕੇਰੀਆ ਰੇਲਵੇ ਮਾਰਗ ਬਣਾਉਣ ਦੀ ਮੁੱਖ ਮੰਗ ਅਤੇ ਫੂਡ ਪਾਰਕ ਬਣਾਉਣ ਲਈ ਵੀ ਸ਼ਾਮਲ ਹੈ। […]

Continue Reading

ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)–ਪੰਜਾਬ ਦੇ ਵਿਰੋਧੀ ਧਿਰ ਆਗੂ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੱਬੇਵਾਲ ਵਿਖੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਪਿਤਾ ਸਵ. ਦਰਸ਼ਨ ਕੁਮਾਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨਾਂ ਕਿਹਾ ਕਿ ਪ੍ਰਮਾਤਮ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

Continue Reading

ਪੈਨਸ਼ਨਾਂ ਵਧਾਓਣ ਲਈ ਪੈਰਸ ਵਿੱਚ ਸੜਕਾ ਤੇ ਉਤਰੇ ਲੋਕ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)– ਭਾਰਤ ਵਿੱਚ ਹਾਕਮਾਂ ਦੇ ਕਲਮਘਸੀਟ ਪੈਨਸ਼ਨ ਸਹੂਲਤਾਂ ਦੇ ਵਿਰੋਧ ਵਿੱਚ ਅਖਬਾਰਾਂ ਦੇ ਸਫੇ ਕਾਲ਼ੇ ਕਰ ਰਹੇ ਹਨ ਤੇ ਓਧਰ ਦੂਜੇ ਪਾਸੇ ਫਰਾਂਸ ਦੀ ਜਾਗਰੂਕ ਮਜਦੂਰ, ਮੁਲਾਜਮ ਲਹਿਰ ਪਰਸੋਂ ਆਪਣੇ ਪੈਨਸ਼ਨ ਹੱਕਾਂ ਲਈ ਸੜਕਾਂ ਉੱਤੇ ਨਿੱਕਲ ਆਈ। ਸਦਰ ਮੈਕਰੌਨ ਦੀ ਪੈਨਸ਼ਨ ਖਤਮ ਕਰਨ ਦੀ ਯੋਜਨਾ ਖਿਲਾਫ ਦਸ ਤੋਂ ਵੀਹ ਲੱਖ ਲੋਕਾਂ […]

Continue Reading

ਗੁਜਰਾਤ ਦੰਗਿਆਂ ਬਾਬਤ ਬੀ ਬੀ ਸੀ ਦੀ ਦਸਤਾਵੇਜੀ ਵੀਡੀਓ ਉਪਰ ਭਾਰਤ‌ ਦੀ‌‌ ਸੁਪਰੀਮ ਕੋਰਟ ਸੂ ਮੋਟਿਵ ਨੋਟਿਸ ਲਵੇ

ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)—ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਗੁਜਰਾਤ ਦੰਗਿਆਂ ਸਬੰਧੀ ਬੀ ਬੀ ਸੀ ਦੀ ਦਸਤਾਵੇਜ਼ੀ , ਇੰਡੀਆ:ਦਿ ਮੋਦੀ ਕਏਸਚਨ ਉਪਰ ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਲਈ ਭਾਰਤ ਦੀ ਸੁਪਰੀਮ ਕੋਰਟ ਤੋਂ ਸੂ ਮੋਟਿਵ ਨੋਟਿਸ ਲੈਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ […]

Continue Reading