ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਮਾਂ ਅਤੇ ਨਾਨੀ ਵੱਲੋਂ 14 ਸਾਲਾਂ ਬੱਚੇ ਨੂੰ ਮਾਰਨ ਬਾਅਦ ਆਪ ਖੁਦਕੁਸ਼ੀ ਵਾਲੀ ਘਟਨਾ ਭਾਰਤ ‘ਚ ਗਰੀਬਾਂ ਦੀ ਆਰਥਿਕ ਤੰਗੀ ਸਬੰਧੀ ਸਰਕਾਰਾਂ ਦੀ ਅਣਗਹਿਲੀ ਨੂੰ ਬਿਆਨ ਕਰਦੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਕਰਨਾਟਕ ਦੀ ਰਾਜਧਾਨੀ ਬੈਗਲੁਰੂ ਵਿਖੇ ਸੋਮਵਾਰ ਨੂੰ ਇੱਕ ਦਰਦਨਾਕ ਘਟਨਾ ਵੇਖਣ ਨੂੰ ਸਹਾਮਣੇ ਆਈਂ ਜਿਥੇ ਇਕ ਮਾਂ ਅਤੇ ਨਾਨੀ ਨੇ ਆਪਣੇ 14 ਸਾਲਾਂ ਲੜਕੇ ਨੂੰ ਮਾਰ ਕੇ ਆਪ ਵੀ ਆਤਮ ਹੱਤਿਆ ਕਰ ਲਈ, ਘਟਨਾ ਇਲਾਕੇ ਕੋੜ ਮਗਾਲਾ ਦੀ ਸਰਹੱਦ ਐਸ ਜੀ ਪੱਲੇ ਪੁਲਸ ਸਟੇਸ਼ਨ ਦਾ ਹੈ, ਇਸ ਸਬੰਧੀ ਡੀਸੀ ਪੀ […]

Continue Reading

ਨਵਜੋਤ ਸਿੱਧੂ ਦੀ ਧਰਮ ਪਤਨੀ ਵੱਲੋਂ ਕਾਂਗਰਸ ਦਾ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਅਟੈਚੀ ਦੇਣ ਵਾਲੇ ਮਾਮਲੇ ਪਿੱਛੇ ਕੋਈ ਅਗਾਹੂ ਨੀਤੀ ਹੀ ਹੋ ਸਕਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਨਵਜੋਤ ਸਿੱਧੂ ਦੀ ਧਰਮਪਤਨੀ ਵੱਲੋਂ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਸਿੱਧੂ ਸਾਹਿਬ ਚੋਣ ਮੈਦਾਨ ਵਿੱਚ ਤਾਂ ਆਉਣਗੇ ਜੇ ਕਾਂਗਰਸ ਪਾਰਟੀ ਉਹਨਾਂ ਨੂੰ ਸੀ ਐਮ ਚੇਹਰੇ ਵਜੋਂ ਪੇਸ਼ ਕਰੇਗੀ ਅਸੀਂ ਪੰਜਾਬ ਨੂੰ ਗੋਲਡਨ ਬਣਾ ਦੇਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਲਈ ਸੀ ਐਮ ਦੀ ਦੌੜ ਵਿੱਚ […]

Continue Reading

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ

ਤਿੰਨ ਦਿਨ 6,7 ਅਤੇ 8 ਦਸੰਬਰ ਨੂੰ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ-ਵਿਦਿਆਰਥੀਆਂ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਦਿਲਬਾਗ ਸਿੰਘ ਜੌਹਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਹਰਪ੍ਰੀਤ ਸਿੰਘ, ਸੀ.ਜੇ.ਐਮ-ਸਹਿਤ-ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਨਸ਼ਾ ਮੁਕਤ ਪੰਜਾਬ […]

Continue Reading

ਸਰਕਾਰ ਨੇ ਫੈਸੀ ਡਰੈੱਸ ਮੁਕਾਬਲਿਆਂ ਤੋਂ ਯੂ ਟਰਨ ਲੈਂਦਿਆਂ ਸਕੂਲ ‘ਚ 24 ਤੋਂ 26 ਦਸੰਬਰ ਤੱਕ ਸਾਹਿਬ ਯਾਦਿਆ ਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਦੀ ਰੋਸ਼ਨੀ ‘ਚ ਬੱਚਿਆਂ ਦਾ ਸੈਸ਼ਨ ਬੁਲਾਉਣਾ ਸ਼ਲਾਘਾਯੋਗ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ‘ਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਇਤਿਹਾਸਕ ਕੁਰਬਾਨੀ ਨੂੰ ਸਮਰਪਿਤ ਫੈਸੀ ਡਰੈੱਸ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਸੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ, ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਤੇ ਕਈ ਹੋਰ ਪੰਥਕ ਆਗੂਆਂ ਨੇ ਪੰਜਾਬ ਸਰਕਾਰ […]

Continue Reading

ਐਸਜੀਪੀਸੀ ਵੱਲੋਂ 328 ਪਾਵਨ ਸਰੂਪ ਲਾ ਪਤਾ ਕਰਨ ਵਾਲੇ ਸਾਬਕਾ ਸਕੱਤਰ ਰੂਪ ਸਿੰਘ ਸਮੇਤ 16 ਹੋਰਾਂ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਪਰਚਾ ਦਰਜ ਕਰਨਾ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਫੈਸਲਾ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾ ਪਤਾ ਕਰਨ ਦੇ ਦੋਸ਼ ਵਜੋਂ ਸਾਬਕਾ ਸਕੱਤਰ ਰੂਪ ਸਿੰਘ ਸਮੇਤ 16 ਹੋਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੀ ਅੰਮ੍ਰਿਤਸਰ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]

Continue Reading

ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 73 ਤੇ ਬਲਾਕ ਸੰਮਤੀਆਂ ਲਈ 494 ਉਮੀਦਵਾਰ ਚੋਣ ਮੈਦਾਨ ਵਿਚ

14 ਦਸੰਬਰ ਨੂੰ ਪੈਣਗੀਆਂ ਵੋਟਾਂ ਤੇ 17 ਦਸੰਬਰ ਨੂੰ ਆਉਣਗੇ ਨਤੀਜੇ ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)— ਗੁਰਦਾਸਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 73 ਤੇ ਬਲਾਕ ਸੰਮਤੀਆਂ ਲਈ 494 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ । ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ […]

Continue Reading

ਮੁੱਖ ਮੰਤਰੀ ਪੰਜਾਬ ਨੂੰ ਪੰਜਾਬੀ ਦੇ ਹਰਮਨ ਪਿਆਰੇ ਅਖ਼ਬਾਰ ( ਅਜੀਤ) ਦੇ ਸੰਪਾਦਕ ਹਮਦਰਦ ਤੇ ਦੋਸ ਲਾਉਣੇ ਮਹਿੰਗੇ ਪਏ, ਵਾਪਸ ਲੈ ਰਹੀ ਸਰਕਾਰ ਆਪਣੀ ਸਿਕਾਇਤ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬੀ ਦੇ ਹਰਮਨਪਿਆਰੇ ਅਖ਼ਬਾਰ ਅਜੀਤ ਦੇ ਮੁੱਖ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਤੇ ਝੂਠਾਂ ਕੇਸ ਪਾਉਣਾ ਮਹਿੰਗਾ ਪਿਆ ਅਤੇ  ਅਦਾਲਤ ਵਿੱਚ ਕੋਈ ਸਬੂਤ ਪੇਸ਼ ਕਰਨ’ਚ ਅਸਫਲ ਪੰਜਾਬ ਸਰਕਾਰ ਹੁਣ ਯੂ ਟਰਨ ਰਾਹੀਂ ਇਹ ਝੂਠਾਂ ਕੇਸ ਵਾਪਸ ਲੈਣ ਜਾਂ ਰਹੀ ਹੈ,ਇਹ ਸਰਕਾਰ […]

Continue Reading

ਸ਼ਹੀਦੀ ਪੰਦਰਵਾੜੇ’ਚ ਸਾਹਿਬ ਯਾਦਿਆਂ ਦੀ ਸ਼ਹੀਦੀ ਨੂੰ ਵੀਰਬਾਲ ਵਜੋਂ ਮਨਾਉਣ, ਬੱਚਿਆਂ ਦੇ ਫੈਸੀ ਡਰੈਸ ਮੁਕਾਬਲੇ ਵਾਲੀ ਸਿੱਖ ਵਿਰੋਧੀ ਨੀਤੀ ਨੇ ਸਾਬਤ ਤੇ ਕਰ ਦਿੱਤਾ ਹੈ ਕਿ ਆਪ ਪਾਰਟੀ ਵੀ ਸਿੱਖ ਵਿਰੋਧੀ ਭਾਜਪਾ ਦੀ’ਬ’ਟੀਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਆ ਰਹੇ ਸ਼ਹੀਦੀ ਪੰਦਰਵਾੜੇ’ਚ ਸਿੱਖ ਵਿਰੋਧੀ ਸਰਕਾਰੀ ਸਮਾਗਮਾਂ ਕਰਕੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਸਰਕਾਰ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ […]

Continue Reading

ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 111 ਅਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ਵਿੱਚ

ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਚੋਣਾਂ ਵਿੱਚ ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 111 ਅਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ 148 […]

Continue Reading

ਭਵਿੱਖ ਵਿੱਚ ਆਈਟੀ ਸੈਕਟਰ ਦਾ ਵੱਧਦਾ ਸਕੋਪ- ਮੈਨੇਜਿੰਗ ਡਾਇਰੈਕਟਰ ਸੰਦੀਪ ਕੁਮਾਰ

ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)–  ਅੱਜ ਦੀ ਡਿਜ਼ੀਟਲ ਦੁਨੀਆ ਵਿੱਚ ਜਾਣਕਾਰੀ ਤਕਨਾਲੋਜੀ (ਆਈਟੀ) ਉਹ ਖੇਤਰ ਬਣ ਗਿਆ ਹੈ ਜੋ ਹਰ ਉਦਯੋਗ ਅਤੇ ਹਰ ਕੰਮ ਦੀ ਮਜ਼ਬੂਤ ਨੀਂਹ ਹੈ। ਸੀਬੀਏ ਇਨਫੌਟੈਕ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਕੁਮਾਰ ਜੀ* ਵੱਲੋਂ ਜਾਰੀ ਕੀਤਾ ਗਿਆ ਇਹ ਪ੍ਰੈੱਸ ਨੋਟ ਭਵਿੱਖ ਵਿੱਚ IT ਸੈਕਟਰ ਦੀਆਂ ਤੇਜ਼ੀ ਨਾਲ ਵਧ ਰਹੀਆਂ ਸੰਭਾਵਨਾਵਾਂ ਉੱਤੇ ਕੇਂਦ੍ਰਿਤ […]

Continue Reading