ਆਸਟ੍ਰੇਲੀਆ ਸਰਕਾਰ ਵੱਲੋ ਬੁਢਲਾਡ ਦੇ ਵਸਨੀਕ ਮੁਨੀਸ਼ ਨੂੰ ਜਸਟਿਸ ਆਫ਼ ਪੀਸ ਨਿਯੁਕਤ ਕੀਤਾ।
ਗੁਰਦਾਸਪੁਰ 7 ਅਕਤੂਬਰ (ਸਰਬਜੀਤ ਸਿੰਘ) ਆਸਟ੍ਰੇਲੀਆਂ ਦੇ ਮੈਲਬੋਰਨ ਚ ਰਹਿ ਰਹੇ ਭਾਰਤੀ ਮੂਲ ਦੇ ਬੁਢਲਾਡਾ ਨਿਵਾਸੀ ਮੁਨੀਸ਼ ਨੂੰ ਆਸਟ੍ਰੇਲੀਆ ਦੀ ਬਰੋੜਮੇਡੋ ਕੋਰਟ ਵਿੱਚ ਦੁਸਹਿਰੇ ਵਾਲੇ ਦਿਨ ਜਸਟਿਸ ਆਫ਼ ਪੀਸ ਵਜੋਂ ਨਿਯੁਕਤ ਕਰਦਿਆਂ ਕੋਰਟ ਦੇ ਮੁੱਖ ਜੱਜ ਸਹਿਬਾਨ ਸਟੈਲਾ ਸਟੂਰਬ੍ਰਿਜ ਨੇ ਅਹੁਦੇ ਪ੍ਰਤੀ ਨਿਰਪੱਖ ਰਹਿਣ ਦੀ ਸੋਹ ਚੁਕਵਾਈ ਗਈ। ਇਸ ਮੌਕੇ ਤੇ ਮੁਨੀਸ਼ ਬੁਢਲਾਡਾ ਨੇ ਕਿਹਾ […]
Continue Reading
