ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ.ਐਮ.ਪੀ.ਆਈ. ਦੀ ਸਾਂਝੀ ਮੀਟਿੰਗ-ਨੱਤ
18 ਮਈ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਖ਼ਿਲਾਫ਼ ਸ਼ਹਿਰਾਂ ਕਸਬਿਆਂ ਵਿੱਚ ਰੋਸ ਧਰਨੇ ਦੇਣ ਅਤੇ 19 ਤੋਂ 28 ਮਈ ਤੱਕ ਜਨ ਲਾਮਬੰਦੀ ਲਈ ‘ ਲੋਕਾਂ ਕੋਲ ਚੱਲੋ’ ਮੁਹਿੰਮ ਚਲਾਉਣ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਐਸਆਈਆਰ ਦੀ ਆੜ ਵਿੱਚ ਜਾਇਜ਼ ਵੋਟਾਂ ਕੱਟਣ ਖ਼ਿਲਾਫ਼ 7 ਜੂਨ ਨੂੰ ਲੁਧਿਆਣਾ ਵਿਖੇ ਜਨ ਸੁਣਵਾਈ ਜਥੇਬੰਦ ਕਰਨ ਦਾ ਫੈਸਲਾ ਜਲੰਧਰ, ਗੁਰਦਾਸਪੁਰ, […]
Continue Reading

