ਸਮਾਣਾ ‘ ਚ ਲੋਕਤੰਤਰ ਦਾ ਹੋਇਆ ਘਾਣ, ਪੁਲਸ ਨੇ ਚਲਾਈ ਏ ਕੇ 47 ,ਦੋ ਵਜੇ ਤੱਕ 45 .60 ਫੀਸਦੀ ਹੋਈ ਵੋਟਿੰਗ- ਭਾਈ ਵਿਰਸਾ ਸਿੰਘ ਖਾਲਸਾ ।
ਸਮਾਣਾ, ਗੁਰਦਾਸਪੁਰ, 26 ਮਈ ( ਸਰਬਜੀਤ ਸਿੰਘ)– ਪੰਜਾਬ ਦੀਆਂ ਅੱਠ ਨਗਰ ਨਿਗਮਾਂ,76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ ਚੋਣਾ ਹੋ ਰਹੀਆਂ ਹਨ। ਕੁਲ 7,555 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚੋਂ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ, ਪੁਲਿਸ ਅਤੇ ਲੋਕਾਂ ਦੇ ਹੋਏ ਟਕਰਾਅ ਤੋਂ ਲੋਕਾਂ ਨੇ ਚੋਣਾਂ ਰੱਦ ਕਰਕੇ […]
Continue Reading

