ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀਆਂ ਦੀ ਯਾਦ ਵਿੱਚ ਪੰਜਵਾਂ ਸਲਾਨਾ ਜੋੜ ਮੇਲੇ ਦੇ ਆਖਰੀ ਦਿਨ ਨਿਹੰਗ ਸਿੰਘਾਂ ਨੇ ਵਿਖਾਏ ਗੱਤਕੇ ਦੇ ਜੌਹਰ ਅਤੇ ਸੰਤ ਬਾਬਾ ਲੀਡਰ ਸਿੰਘ ਜੀਆਂ ਵੱਲੋਂ ਵੰਡੇ ਇਨਾਮ- ਬਾਬਾ ਬਲਬੀਰ ਸਿੰਘ
ਕਪੂਰਥਲਾ, ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)– ਹਰ ਸਾਲ ਬਾਬਾ ਸੁੱਖਾ ਸਿੰਘ, ਬਾਬਾ ਮਹਿਰਾਬ ਸਿੰਘ ਜੀਆ ਦੀ ਯਾਦ ਵਿੱਚ ਸਥਾਨਕ ਸੰਗਤਾਂ, ਕਮੇਟੀ ਅਤੇ ਸੰਤ ਬਾਬਾ ਲੀਡਰ ਸਿੰਘ ਜੀ ਗੁਰੂ ਸਰ ਸੈਫਲਾਬਾਦ ਦੇ ਉਪਰਾਲੇ ਸਦਕੇ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਟੋਡਰਵਾਲ ਕਪੂਰਥਲਾ ਵਿਖੇ ਮਨਾ ਕੇ ਸੰਗਤਾਂ ਨੂੰ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਦੇ ਜੀਵਨ ਇਤਿਹਾਸ ਤੇ ਸ਼ਹੀਦੀ […]
Continue Reading
