ਪਹਿਲੀ ਮਈ ਮਹਾਨ ਕੋਮਾਂਤਰੀ ਮਜ਼ਦੂਰ ਦਿਵਸ ਤੇ ਕਾਨਫਰੰਸ ਅਤੇ ਮਾਰਚ-ਖੰਨਾ
ਜਗਰਾਓਂ , ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਪਹਿਲੀ ਮਈ ਮਹਾਨ ਕੋਮਾਂਤਰੀ ਮਜ਼ਦੂਰ ਦਿਵਸ ਤੇ ਜਗਰਾਓਂ ਬਸ ਸਟੈਂਡ ਵਿਖੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਵਿਸ਼ਾਲ ਕਾਨਫਰੰਸ ਰੱਖੀ ਗਈ ਹੈ। . ਇਸ ਸਬੰਧੀ ਹੋਈ ਮੀਟਿੰਗ ਚ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਧ ਚੜ ਕੇ ਪੁੱਜਣ ਦਾ ਐਲਾਨ […]
Continue Reading

