ਭਾਰਤ ਵਿਭੂਸ਼ਣ ਸਨਮਾਨ – 2026 ਸਮਾਰੋਹ ਵਿੱਚ ਇੰਜੀ. ਸੰਦੀਪ ਕੁਮਾਰ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਨਮਾਨਿਤ ਕੀਤਾ
ਚੰਡੀਗੜ੍ਹ, ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)- ਵਿਧਾਨ ਸਭਾ ਪੰਜਾਬ ਵਿੱਚ, ਪੰਜਾਬ ਵਿਧਾਨ ਸਭਾ, ਵਿਧਾਨ ਭਵਨ ਸੈਕਟਰ-1, ਚੰਡੀਗੜ੍ਹ ਵਿਖੇ ਆਯੋਜਿਤ ਰਾਸ਼ਟਰੀ ਸਮਾਰੋਹ ਭਾਰਤ ਵਿਭੂਸ਼ਣ ਸਨਮਾਨ – 2026 ਦੌਰਾਨ ਇੰਜੀਨੀਅਰ ਸੰਦੀਪ ਕੁਮਾਰ ਨੂੰ “ਐਕਸੀਲੈਂਸ ਇਨ ਅਕੈਡਮਿਕ ਲੀਡਰਸ਼ਿਪ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੱਥੋਂ […]
Continue Reading

