ਰਮਨ ਬਹਿਲ ਨੇ ਗੁਰਦਾਸਪੁਰ ਹਲਕੇ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ

ਸੜਕਾਂ ਦੀ ਮੁਰੰਮਤ ਉੱਪਰ 1.57 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ – ਰਮਨ ਬਹਿਲ ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ) – ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਦੀ ਗਤੀ ਨੂੰ ਅੱਗੇ ਵਧਾਉਂਦੇ ਹੋਏ ਰਮਨ ਬਹਿਲ ਵੱਲੋਂ ਅੱਜ  ਗੁਰਦਾਸਪੁਰ-ਮੁਕੇਰੀਆ ਰੋਡ ਤੋਂ ਭੁਲੇਚੱਕ, ਗੁਰਦਾਸਪੁਰ- ਮੁਕੇਰੀਆਂ ਰੋਡ ਤੋ ਪੰਧੇਰ ਅਤੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ਤੋਂ ਮੰਗਲ ਸੈਨ ਤੱਕ ਸੰਪਰਕ […]

Continue Reading

ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹੜ ਪੀੜਤ ਪਰਿਵਾਰ ਤੱਕ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ: ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ

ਗੁਰਦਾਸਪੁਰ 14 ਅਕਤੂਬਰ  (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋ ਨਿਵੇਕਲੀ ਪਹਿਲ ਕਰਦਿਆਂ ਹੜ ਪੀੜਤ ਲੋੜਵੰਦਾਂ ਦੀ ਸਮਾਜ ਸੇਵੀ ਸੰਸਥਾਵਾਂ ਰਾਹੀਂ ਸਹਾਇਤਾ ਦੀ ਸਰੂਆਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਦਸਿਆ ਕਿ ਇਹ ਪੀੜਤ ਪਰਿਵਾਰ ਹੜ੍ਹਾਂ ਦੀ ਤਰਾਸਦੀ ਦੌਰਾਨ […]

Continue Reading

ਜਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਅਤੇ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ

13 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ ਲੱਗੇਗੀ  ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਦਿਲਬਾਗ ਸਿੰਘ ਜੌਹਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਅਤੇ ਹਰਪ੍ਰੀਤ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੁਆਰਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਅਤੇ ਅੰਡਰ ਟਰਾਇਲ ਰੀਵਿਊ ਕਮੇਟੀ (UTRC) ਮੀਟਿੰਗ ਕਰਵਾਈ ਗਈ। ਮੀਟਿੰਗਾਂ ਵਿੱਚ  ਮੈਂਬਰਜ ਹਾਜ਼ਰ […]

Continue Reading

ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਬਿਲਕੁਲ ਫੇਲ੍ਹ  – ਕਾਮਰੇਡ ਰਾਜਵਿੰਦਰ ਸਿੰਘ ਰਾਣਾ

ਡਾਕਟਰ ਦੀ ਅਣਗਿਹਲੀ ਖਿਲਾਫ ਸਿਵਲ ਹਸਪਤਾਲ ਮਾਨਸਾ ਵਿਚ ਧਰਨਾ ਦੇਣ ਦਾ ਐਲਾਨ ਮਾਨਸਾ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਿਵਲ ਹਸਪਤਾਲ ਮਾਨਸਾ ਵਿਖੇ ਸੁਖਵਿੰਦਰ ਕੌਰ ਪਤਨੀ ਲਵਪ੍ਰੀਤ ਰਮਦਿੱਤੇਵਾਲਾ ਚੌਕ ਆਪਣੇ ਪਿੱਤੇ ਦਾ ਅਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਹੋਈ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਪ੍ਰਵੀਨ ਕੁਮਾਰ ਨੇ ਸੁਖਵਿੰਦਰ ਕੌਰ ਦੇ ਪਿੱਤੇ ਦਾ ਅਪ੍ਰੇਸ਼ਨ ਕਰ […]

Continue Reading

ਸਮਾਜਿਕ ਟੈਗ ਦਲਿਤ ਭਾਈਚਾਰੇ ਨਾਲ ਸਬੰਧਤ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਹਰਿਆਣਾ ਸਰਕਾਰ ਜਲਦੀ ਗ੍ਰਿਫਤਾਰ ਕਰੇ : ਭਾਈ ਵਿਰਸਾ ਸਿੰਘ ਖ਼ਾਲਸਾ

ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਮਾਜ ਅੰਦਰ ਛੂਤ ਦੀ ਬਿਮਾਰੀ ਵਾਂਗ ਚਿੰਬੜ ਚੁੱਕੇ ਦਲਿਤ ਸ਼ਬਦ ਨੇ ਵੱਡੇ ਵੱਡੇ ਅਫਸਰਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ , ਇਸ ਦਾ ਸ਼ਿਕਾਰ ਵੱਡੇ ਵੱਡੇ ਜੱਜ ਤੇ ਕਈ ਉੱਚ ਨੇਤਾਵਾਂ ਨੂੰ ਵੀ ਹੋਣਾ ਪਿਆ ਪਰ ਦੇਸ਼ ਦੀਆਂ ਸਰਕਾਰਾਂ ਨੇ ਇਸ ਰੱਬ ਦੀ ਬਣਾਈ ਇੱਕ ਇਨਸਾਨੀਅਤ ਵਿਰੋਧੀ ਵਰਤਾਰੇ […]

Continue Reading

ਗੁਜਰਾਤ ਗੈਸ ਲਿਮਟਿਡ ਕੰਪਨੀ ਵੱਲੋਂ ਇੱਕ ਯੂਟੀਲਿਟੀ ਕੋਆਰਡੀਨੇਸ਼ਨ  ਮੀਟਿੰਗ ਦਾ ਆਯੋਜਨ

ਪਠਾਨਕੋਟ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਥਾਨਕ ਗੁਜਰਾਤ ਗੈਸ ਲਿਮਟਿਡ ਕੰਪਨੀ ਵੱਲੋਂ ਪਠਾਨਕੋਟ ਬਾਈਪਾਸ ਰੋਡ ‘ਤੇ ਇੱਕ ਰੈਸਟੋਰੈਂਟ ਵਿੱਚ ਇੱਕ ਯੂਟੀਲਿਟੀ ਕੋਆਰਡੀਨੇਸ਼ਨ  ਮੀਟਿੰਗ ਦਾ ਆਯੋਜਨ ਕੀਤਾ। ਜਿਸਦੀ ਪ੍ਰਧਾਨਗੀ ਪੰਜਾਬ ਦੇ ਹੁਸ਼ਿਆਰਪੁਰ-ਗੁਰਦਾਸਪੁਰ ਜ਼ਿਲ੍ਹੇ ਦੇ ਜੀ.ਏ. ਮੁਖੀ ਨੇ ਕੀਤੀ। ਮੀਟਿੰਗ ਵਿੱਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.), ਫਾਇਰ ਬ੍ਰਿਗੇਡ, ਪੀ.ਐਸ.ਪੀ.ਸੀ.ਐਲ. (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ), ਬੀ.ਐਸ.ਐਨ.ਐਲ. (ਭਾਰਤ […]

Continue Reading

Başaribet’te Bonuslar ve Promosyonlar Nasıl Maksimize Edilir?

Başaribet’te Bonuslar ve Promosyonlar Nasıl Maksimize Edilir? Başaribet’te bonuslar ve promosyonlardan en iyi şekilde yararlanmak için dikkatli planlama ve doğru stratejiler uygulamak gerekir. Bu makalede, Başaribet’in sunduğu fırsatları nasıl maksimuma çıkarabileceğinizi, hangi bonusların en avantajlı olduğunu ve promosyonları nasıl takip edebileceğinizi detaylı şekilde inceleyeceğiz. Başaribet’in sunduğu bonusları en iyi biçimde kullanarak oyun deneyiminizi artırabilir ve […]

Continue Reading

Guide complet du casino en ligne : tout ce que vous devez savoir en 2026

Guide complet du casino en ligne : tout ce que vous devez savoir en 2026 Le marché du jeu français vit une véritable renaissance numérique depuis quelques années. Les joueurs recherchent la rapidité d’accès, la diversité des jeux et surtout des offres promotionnelles alléchantes qui font grimper les bankrolls dès les premiers dépôts. Cette évolution […]

Continue Reading