ਸੀ ਪੀ ਆਈ ਦੀ 21 ਸਤੰਬਰ ਮੋਹਾਲੀ ਰੈਲੀ ਇਤਿਹਾਸਕ ਸਿੱਧ ਹੋਵੇਗੀ-ਅਰਸੀ
ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦਾ ਕਾਫ਼ਲਾ ਮੋਹਾਲੀ ਰੈਲੀ ਵਿੱਚ ਬੁਢਲਾਡਾ ਤੇ ਮਾਨਸਾ ਵਿੱਚੋਂ ਸ਼ਾਮਲ ਹੋਵੇਗਾ। ਬੁਢਲਾਡਾ,ਗੁਰਦਾਸਪੁਰ 15 ਸਤੰਬਰ (ਸਰਬਜੀਤ ਸਿੰਘ)– ਸੀ ਪੀ ਆਈ ਦੇ 100 ਵੀਂ ਵਰੇ ਗੰਢ ਮੌਕੇ 21 ਤੋਂ 25 ਸਤੰਬਰ ਤੱਕ ਹੋਣ ਜਾ ਰਹੇ ਚੰਡੀਗੜ੍ਹ ਮਹਾਂ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 21 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ […]
Continue Reading

