ਟੋਲ ਪਲਾਜਾ ਲਗਾਉਣ ਦੇ ਵਿਰੋਧ ‘ਚ 9ਵੇਂ ਦਿਨਾਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਕੀਤੀ ਨਾਅਰੇਬਾਜ਼ੀ
ਕੇਂਦਰ ਸਰਕਾਰ ਟੋਲ ਪਲਾਜ਼ਾ ਲਗਾ ਕੇ ਬਾਰਡਰ ਦੇ ਲੋਕਾਂ ਤੇ ਪਾ ਰਹੀ ਬੋਝ : ਕਿਸਾਨ ਆਗੂ ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)—ਕਲਾਨੌਰ ਗੁਰਦਾਸਪੁਰ ਨੈਸ਼ਨਲ ਹਾਈਵੇ 354 ਤੇ ਪੈਂਦੇ ਅੱਡਾ ਖੈਹਿਰਾ ਕੋਟਲੀ ਵਿੱਚ ਲਗਾਏ ਜਾ ਰਹੇ ਟੌਲ ਪਲਾਜ਼ਾ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹ ਲੜੀਵਾਰ ਧਰਨਾ ਮੰਗਲਵਾਰ ਨੂੰ 9ਵੇਂ ਦਿਨ ਵੀ ਸ਼ਾਮਲ ਹੋ ਗਿਆ। […]
Continue Reading

