ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਿਚ ਸ਼ਾਮਲ ਹੋਣ ਨੂੰ ਦਲਬਦਲੀ ਦੀ ਬੇਸ਼ਰਮੀ ਅਤੇ ਮਰੀ ਹੋਈ ਗ਼ੈਰਤ ਭਰੀ ਕਾਰਵਾਈ ਦੱਸਿਆ-ਬਖਤਪੁਰਾ
ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ)—ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਕਾਂਗਰਸ ਦੇ ਵਡੇ ਵਡੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਦਲਬਦਲੀ ਦੀ ਬੇਸ਼ਰਮੀ ਅਤੇ ਮਰੀ ਹੋਈ ਗ਼ੈਰਤ ਭਰੀ ਕਾਰਵਾਈ ਦਸਿਆ ਹੈ। ਇਸ ਸਬੰਧੀ ਪ੍ਰੈਸ ਨਾਲ […]
Continue Reading

