ਸਰਕਾਰ ਦਾ ਬੀਬੀਆਂ ਨੂੰ 33% ਰਾਖਵਾਂਕਰਨ ਦੇਣ ਵਾਲਾ ਬਿੱਲ ਬੁਰੀ ਤਰ੍ਹਾਂ ਡਿੱਗਿਆ,ਵਿਰੋਧੀ ਧਿਰ ਬਾਗ਼ੋਂ ਬਾਗ਼!ਕਹਿੰਦੇ ਕੀਤਾ ਜਾ ਰਿਹਾ ਸੀ ਬਲੈਕ ਮੇਲ,ਜਦੋਂ ਤੋਂ ਬਣੀ ਸਰਕਾਰ,ਮੋਦੀ ਦੀ ਸੰਸਦ’ਚ ਪਲੇਠੀ ਹਾਰ – ਭਾਈ ਵਿਰਸਾ ਸਿੰਘ ਖਾਲਸਾ
ਦਿੱਲੀ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਬੀਤੇ ਦਿਨੀਂ ਦੋਹਾਂ ਸਦਨਾਂ ਵਿੱਚ ਬੀਬੀਆਂ ਨੂੰ 33% ਦਾ ਰਾਖਵਾਂਕਰਨ ਦੇਂਣ ਵਾਲ਼ੀ ਨੀਤੀ ਤਹਿਤ ਲਾਹਾ ਲੈਣ ਦੀ ਤਿਆਰੀ ਵਿੱਚ ਸੀ, ਤਾਂ ਕਿ ਇਹ ਬਿੱਲ ਪਾਸ ਕਰਵਾ ਕੇ ਮੈਂਬਰਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ,ਜਿਸ ਦਾ ਲਾਭ ਮੋਦੀ ਦੀ ਭਾਜਪਾ ਸਰਕਾਰ ਨੂੰ ਮਿਲਣਾ ਸੀ, ਜਦੋਂ ਕਿ ਵਿਰੋਧੀ ਧਿਰ ਉਸ ਵਕਤ ਤੋਂ […]
Continue Reading

