ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ‘ਚ ਸੋਧ ਕਰਨ ਵਾਲੀ ਕਾਰਵਾਈ ਤੋਂ ਮਹਾਂਰਾਸ਼ਟਰ ਸਰਕਾਰ ਦਾ ਹਾਲ ਦੀ ਘੜੀ ਪਿੱਛੇ ਹਟਣਾ ਬਹੁਤ ਹੀ ਸ਼ਲਾਘਾਯੋਗ ਕਦਮ- ਭਾਈ ਵਿਰਸਾ ਸਿੰਘ ਖਾਲਸਾ
ਹਜੂਰ ਸਾਹਿਬ ਨਾਂਦੇੜ, ਗੁਰਦਾਸਪੁਰ, 28 ਜੂਨ (ਸਰਬਜੀਤ ਸਿੰਘ)–ਮਹਾਰਾਸ਼ਟਰ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ਐਕਟ ‘ਚ ਸੋਧ ਕਰਕੇ ਸਿੱਖਾਂ ਦੀ ਗਿਣਤੀ ‘ਚ ਕਟੌਤੀ ਅਤੇ ਸਰਕਾਰੀ ਬਾਹਰੀ ਬੰਦਿਆਂ ਨੂੰ ਅਡਜੱੱਸਟ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਸਾਰਾ ਸਰਕਾਰੀ ਹੱਥਾਂ ਵਿੱਚ ਲਿਆ ਜਾ ਰਿਹਾ ਸੀ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਥਕ ਜਥੇਬੰਦੀਆਂ […]
Continue Reading

