ਪੰਜਾਬ ਸਰਕਾਰ ਨੇ ਆਪਣੀ ਮਜਬੂਰੀ ਨੂੰ ਮੁੱਖ ਰੱਖਦਿਆਂ ਮਨਰੇਗਾ ਸਕੀਮ ਨੂੰ ਕੇਂਦਰ ਸਰਕਾਰ ਵੱਲੋਂ ਬਦਲੇ ਨਾਮ ਅਨੁਸਾਰ ( ਜੀ ਰਾਮ ਜੀ) ਸਕੀਮ ਰੱਖ ਲਿਆ ਹੈ-ਭਾਈ ਵਿਰਸਾ ਸਿੰਘ ਖਾਲਸਾ
ਹਜੂਰ ਸਾਹਿਬ ਨਾਂਦੇੜ, ਗੁਰਦਾਸਪੁਰ, 28 ਜੂਨ (ਸਰਬਜੀਤ ਸਿੰਘ)– ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਰੱਖ ਦਿੱਤਾ ਤਾਂ ਸਭ ਤੋਂ ਪਹਿਲਾਂ ਕਾਂਗਰਸ ਪੂਰੇ ਸੂਬੇ ਵਿਚ ਇਸ ਦਾ ਜੱਮ ਕੇ ਵਿਰੋਧ ਕੀਤਾ ਅਤੇ ਗ਼ਰੀਬਾਂ ਨੂੰ ਭੜਕਾਇਆ ਕਿ ਭਾਜਪਾ ਗਰੀਬਾਂ ਦੇ ਹੱਕ ਖੋਹ ਰਹੀ ਹੈ ਪਰ ਅਸਲ ਵਿੱਚ ਇਹ ਸਕੀਮ […]
Continue Reading

