ਕ੍ਰਿਕੇਟ ਮੈਚ ਤੇ ਸੱਟਾ ਲਗਾਉਣ ਦੇ ਮਾਮਲੇ ਵਿੱਚ 1 ਵਿਅਕਤੀ ਖਿਲਾਫ ਮਾਮਲਾ ਦਰਜ-ਐਸ.ਐਚ.ਓ ਕਰਿਸ਼ਮਾ
12,23,800 ਰੁਪਏ ਭਾਰਤੀ ਕਰੰਸੀ, 14 ਮੋਬਾਇਲ ਵੱਖ-ਵੱਖ ਮਾਰਕਾ, ਇੱਕ ਲੈਪਟਾਪ, ਇੱਕ ਟੈਬ ਅਤੇ ਇੱਕ ਗੱਡੀ ਮਰਸਡੀਜ ਗੱਡੀ ਬਰਾਮਦ ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਕ੍ਰਿਕੇਟ ਮੈਚ ਤੇ ਸੱਟਾ ਲਗਾਉਣ ਦੇ ਮਾਮਲੇ ਵਿੱਚ1 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੀ ਐਸ.ਐਚ.ਓ ਕਰਿਸ਼ਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ […]
Continue Reading

