ਮਨਪ੍ਰੀਤ ਬਾਦਲ ਦੀ ਮੌਕਾਪ੍ਰਸਤ ਸਿਆਸਤ ਦਾ ਪਰਦਾਫਾਸ਼ – ਬਾਜਵਾ
ਜੇਕਰ ਮਨਪ੍ਰੀਤ ਬਾਦਲ ਦਾ ਦਿਲ ਅਜੇ ਵੀ ਪੰਜਾਬ ਲਈ ਧੜਕਦਾ ਹੈ ਤਾਂ ਉਹ ਭਾਜਪਾ ਦੀ ਕੇਂਦਰ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਪ੍ਰਾਪਤ ਕਰ ਸਕਦਾ ਹੈ ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)–ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਿੱਖੀ ਅਲੋਚਨਾ […]
Continue Reading

