ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਮਨਾਇਆ
ਬਾਬਾ ਸਾਹਿਬ ਅੰਬੇਡਕਰ ਅਜ਼ਾਦੀ ਦੇ ਸਮੇਂ ਵਿੱਚ ਨਿਤਾਣਿਆ, ਨਿਮਾਣਿਆਂ ਅਤੇ ਦਬੇ ਕੁਚਲੇ ਲੋਕਾਂ ਦਾ ਇਕੋਂ ਇਕ ਲੜਾਕੂ ਅਤੇ ਬੁਧੀਜੀਵੀ ਆਗੂ ਸੀ, ਜਿਸ ਦੀ ਅੱਜ ਤੱਕ ਕੋਈ ਥਾਂ ਨਹੀਂ ਲੈ ਸਕਿਆ-ਬੱਖਤਪੁਰਾ ਦਸੂਹਾ,ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਹੁਸ਼ਿਆਰਪੁਰ ਰੋਡ ਸਹਾਰਾ ਪੈਲਿਸ ਦਸੂਹਾ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ […]
Continue Reading

