ਮੰਗਾਂ ਨੂੰ ਲੈ ਕੇ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮੁਲਾਜ਼ਮਾਂ ਅਤੇ ਮਜਦੂਰਾ ਵਲੋਂ ਦਿੱਤਾ ਧਰਨਾ
ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਅੱਜ ਸ਼ੂਗਰ ਮਿੱਲ ਪਨਿਆੜ ਦੇ ਮੁਲਾਜ਼ਮਾਂ ਅਤੇ ਮਜਦੂਰਾ ਵਲੋਂ ਮਿਲ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਦੀਆਂ 13 ਕੋਅਪਰੇਟਿਵ ਮਿਲਾ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉਪਰ ਤੀਸਰੇ ਦਿਨ ਵੀ ਹੜਤਾਲ ਵਿੱਚ ਹਿਸਾ ਲਿਆ ਅਤੇ ਮਿਲ਼ ਅੰਦਰ ਸਾਰਾ ਦਿਨ ਧਰਨਾ ਦਿਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਪੂਰਨ […]
Continue Reading

