ਪਲਵਿੰਦਰ ਸਿੰਘ ਸਿੱਧੂ ਬਣੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਐਸੋਸੀਏਸ਼ਨ ਤਹਿਸੀਲ ਜਗਰਾਓਂ ਦੇ ਤਹਿਸੀਲ ਪ੍ਰਧਾਨ
ਪਠਾਨਕੋਟ, ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)– ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਤਹਿਸੀਲ ਇਕਾਈ ਜਗਰਾਂਓ ਦੀ ਹੋਈ ਮੀਟਿੰਗ ਵਿੱਚ ਤਹਿਸੀਲ ਇਕਾਈ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਮੀਟਿੰਗ ਵਿਚ ਜਿਲਾ ਪ੍ਰਧਾਨ ਸੁਰਜੀਤ ਸਿੰਘ ਲੋਧੀਵਾਲ ਵੱਲੋਂ ਸਰੀਰਕ ਮੁਸ਼ਕਿਲਾਂ ਬਾਵਜੂਦ ਬੇਹੱਦ ਦਰਿੜਤਾ […]
Continue Reading

