ਪੰਜ ਸਿੰਘ ਸਾਹਿਬਾਨਾਂ ਦੇ ਸੰਦੇ‌ਸ਼ ਮੁਤਾਬਿਕ ਖੁਖਰੈਣ ਪਿੰਡ ਦੀਆਂ ਸੰਗਤਾਂ ਵੱਲੋਂ ਵਿਸਾਖੀ ਮੌਕੇ ਤੇ ਪੀਲੇ ਨਿਸ਼ਾਨ ਝੁਲਾਏ ਗਏ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)– ਡੇਰਾ‌ ਭਾਈ ਹਰਿ ਜੀ ਸਾਹਿਬ ਖੁਖਰੈਣ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਮ‌ਰੀਕ ਸਿੰਘ ਜੀ ‌ਦੀ ‌‌ਦੇਖ ਰੇਖ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ’ਚ ਜਿਥੇ ਖਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਮਨਾਇਆ ਗਿਆ, ਉਥੇ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ਤਹਿਤ […]

Continue Reading

ਸਾਹਿਬ ਕੌਰ ਅਕਾਲੀ ਦਲ ਛੱਡ ਕੇ ਸਾਥੀਆਂ ਸਮੇਤ ਆਪ ਚ ਸ਼ਾਮਲ

ਚੇਅਰਮੈਨ ਰਮਨ ਬਹਿਲ ਨੇ ਕੀਤਾ ਸਵਾਗਤਗੁਰਦਾਸਪੁਰ,14 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 12 ਵਜੋਂ ਸਾਲ 2021 ਦੌਰਾਨ ਨਗਰ ਕੌਂਸਲ ਦੀਆਂ ਚੋਣਾਂ ਲੜਨ ਵਾਲੀ ਮਹਿਲਾ ਅਕਾਲੀ ਆਗੂ ਸਾਹਿਬ ਕੌਰ ਨੇ ਅੱਜ ਆਪਣੇ ਸਾਥੀਆਂ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸਾਹਿਬ ਕੌਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ […]

Continue Reading

ਕੀ ਅਜਾਦ ਭਾਰਤ ਚ ਅੰਗਰੇਜਾਂ ਵਰਗੇ ਦਮਨਕਾਰੀ ਕਾਨੂੰਨ ਲਾਗੂ ਕਰਨਾ, ਜਲਿਆਂਵਾਲੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੈ❓️

ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– 13 ਅਪ੍ਰੈਲ 1919 ਨੂੰ ਜੱਲਿਆਂ ਵਾਲਾ ਬਾਗ ਚ ਰੋਲਟ ਐਕਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ 20 ਹਜਾਰ ਭਾਰਤੀਆਂ ‘ਤੇ ਗੋਲੀ ਚਲਾ ਕੇ ਅੰਗਰੇਜ ਸਰਕਾਰ ਨੇ 1800 ਬੰਦਿਆਂ ਨੂੰ ਸ਼ਹੀਦ ਤੇ ਜਖਮੀ ਕਰ ਦਿੱਤਾ ਸੀ, ਪਰ ਅਸਲੀ ਸੁਆਲ ਇਹ ਕਿ ਅੱਜ ਵੀ ਸਰਕਾਰ ਰੋਲਟ ਐਕਟ ਤੋਂ ਮਾੜੇ ਕਾਨੂੰਨ ਜਿਵੇਂ ਟਾਡਾ, […]

Continue Reading

ਡਾਕਟਰ ਕਮਲਜੀਤ ਸਿੰਘ ਕੇਜੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਵੇਦਾਰੀ ਠੋਕੀ

ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਜਿੰਮੇਵਾਰੀ ਅਤੇ ਸੰਜੀਦਗੀ ਨਾਲ ਸੇਵਾ ਕਰਕੇ ਸਮੁੱਚੇ ਜਲਾ ਗੁਰਦਾਸਪੁਰ ਅੰਦਰ ਪਾਰਟੀ ਦੀ ਹੋਂਦ ਨੂੰ ਮਜਬੂਤ ਕਰਨ ਵਾਲੇ ਡਾਕਟਰ ਕਵਲਜੀਤ ਸਿੰਘ ਕੇ ਜੇ ਦੀ ਘਰ ਵਾਪਸੀ ਕਾਰਨ ਪਾਰਟੀ ਵਲੰਟੀਅਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਦ ਕਿ ਵਲੰਟਰੀਆਂ ਦੇ ਹੋਰ ਹੌਸਲੇ ਬੁਲੰਦ ਹੋਏ ਹਨ। […]

Continue Reading

ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰਾਂ ਨੇ ਲਗਾਇਆ ਧਰਨਾ

ਧਰਨੇ ਕਾਰਨ ਮਰੀਜ ਹੋਏ ਪ੍ਰੇਸ਼ਾਨ ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– ਬੀਤੇ ਦਿਨੀਂ ਗੁਰਦਾਸਪੁਰ ਹੋਸਪਿਟਲ ਦੇ ਡਾਕਟਰ ਵਿਸ਼ਾਲ ਦੇ ਉੱਪਰ ਇਕ ਮਰੀਜ਼ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰ ਵਿਸ਼ਾਲ ਦੇ ਉੱਪਰ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਡਾਕਟਰ ਵਿਸ਼ਾਲ ਵੱਲੋਂ ਇਕ ਮਰੀਜ਼ ਦਾ ਗ਼ਲਤ ਆਪਰੇਸ਼ਨ ਕੀਤਾ ਹੈ ਅਤੇ ਜਿਸਦੇ […]

Continue Reading

ਅਪਣੇ ਹਲਕੇ ਦੇ ਵੱਧ ਤੋ ਵੱਧ ਵਿਕਾਸ ਵਾਸਤੇ ਦਿਨੇਸ਼ ਬੱਬੂ ਨੂੰ ਵੱਡੀ ਲੀਡ ਜਿਤਾਵਾਗੇ-ਜੋਤੀ ਮਹਾਜਨ

ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– ਸ਼ਹਿਰ ਧਾਰੀਵਾਲ ਵਿੱਚ ਭਾਜਪਾ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਜੋਤੀ ਮਹਾਜਨ ਦੇ ਪ੍ਰਬੰਧਾ ਹੇਠ ਹੋਈ ਜਿਸ ਵਿਚ ਬੀ ਜੇ ਪੀ ਵਰਕਰਾ ਤੋ ਇਲਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਬੀ ਜੇ ਪੀ ਦੇ ਉਮੀਦਵਾਰ ਦਿਨੇਸ਼ ਬੱਬੂ ਵਿਸੇਸ ਤੋਰ ਤੇ ਪਹੁੰਚੇ ਜਿੱਥੇ ਉਹਨਾ ਨੇ ਵਰਕਰਾ ਨੂੰ ਸਬੋਧਨ ਕੀਤਾ ਅਤੇ ਇਸ ਮੋਕੇ ਤੇ […]

Continue Reading

12 ਦਿਨਾਂ ਤੋਂ ਪਨਸਪ ਦਫਤਰ ਅੱਗੇ ਧਰਨਾ ਲੱਗਾ ਕੇ ਬੈਠੇ ਕਿਸਾਨਾਂ ਦਾ ਦਫਤਰ ਦੇ ਕਰਮਚਾਰੀਆ ਨਾਲ ਪਿਆ ਪੰਗਾ

ਦਫਤਰ ਵਿੱਚੋ ਰਿਕਾਰਡ ਕੱਢ ਰਹੇ ਕਰਮਚਾਰੀਆ ਨੂੰ ਕਿਸਾਨਾਂ ਨੇ ਰੋਕਿਆ ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–  ਸਾਲ 2021-22 ਦੌਰਾਨ ਵੇਚੀ ਝੋਨੇ ਦੀ ਫਸਲ ਦੀ ਬਕਾਇਆ ਰਾਸ਼ੀ ਲੈਣ ਦੇ ਲਈ ਕਿਸਾਨ ਪਿੱਛਲੇ 12 ਦਿਨਾਂ ਤੋਂ ਪਨਸਪ ਦਫਤਰ ਅੱਗੇ ਧਰਨਾ ਲੱਗਾ ਕੇ ਬੈਠੇ ਹੋਏ ਹਨ ਅੱਜ ਜਦੋਂ ਪਨਸਪ ਦਫਤਰ ਦੇ ਕੁਝ ਕਰਮਚਾਰੀ ਦਫਤਰ ਦੀ ਕੰਧ ਰਾਹੀਂ ਦਫ਼ਤਰੀ ਰਿਕਾਰਡ […]

Continue Reading

ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ” ਦੀ ਕੀਤੀ ਸ਼ੁਰੂਆਤ

ਬਟਾਲਾ, ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)– ਸਿਵਲ ਡਿਫੈਂਸ ਬਟਾਲਾ, ਅੰਮ੍ਰਿਤਸਰ ਤੇ ਅਜਮੇਰ (ਰਾਜਸਥਾਨ) ਵਲੋਂ ”ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਵੀਚਾਰਾਂ ਕੀਤੀਆਂ ਜਿਸ ਵਿੱਚ ਪੋਸਟ ਵਾਰਡਨ ਹਰਬਖਸ਼ ਸਿੰਘ, ਚੀਫ ਵਾਰਡਨ ਸੁਰਜੀਤ ਸ਼ਰਮਾਂ ਅੰਮ੍ਰਿਤਸਰ, ਚੀਫ ਵਾਰਡਨ ਅਮਰ ਸਿੰਘ ਰਾਠੋਰ ਅਜਮੇਰ, ਡਵੀਜ਼ਨਲ ਵਾਰਡਨ ਕੁਲਵੰਤ ਸਿੰਘ ਤੇ ਲਖਵਿੰਦਰ ਸਿੰਘ ਨੇ ਹਿੱਸਾ ਲਿਆ। ਇਸ ਮੌਕੇ ਘਟਨਾਵਾਂ ਤੇ ਦੁਰਘਟਨਾਵਾਂ ਮੌਕੇ ਸਹਾਇਤਾ ਕਰਨ […]

Continue Reading

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਥਾਪਤ ਕੀਤੇ ਗਏ ਕਾਊਂਟਿੰਗ ਸੈਂਟਰ ਦਾ ਦੌਰਾ

ਕਾਊਂਟਿੰਗ ਸੈਂਟਰਾਂ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਵੱਲੋਂ ਬੀਤੀ ਸ਼ਾਮ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਪਿਤ ਕੀਤੇ ਗਏ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਨੇ ਕਾਊਂਟਿੰਗ ਸੈਂਟਰਾਂ ਦੀਆਂ ਤਿਆਰੀਆਂ […]

Continue Reading

ਸ਼ਰਾਬ ਦੀਆਂ 35 ਪੇਟੀਆਂ ਸਮੇਤ 2 ਕਾਰ ਸਵਾਰ ਕਾਬੂ

ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾ ਤੇ ਚਲਾਈ ਗਈ ਨਸ਼ੇ ਖਿਲਾਫ ਮੁਹਿੰਮ ਤਹਿਤ ਆਬਕਾਰੀ ਵਿਭਾਗ ਨੇ ਪੁਲਸ ਦੀ ਮਦਦ ਨਾਲ ਦੋ ਕਾਰ ਸਵਾਰਾਂ ਨੂੰ 35 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਸ਼ਰਾਬ ਦੀਆਂ ਬੋਤਲਾਂ ’ਤੇ ਨਕਲੀ ਲੋਗੋ ਲਗਾ ਦਿੱਤੇ ਸਨ। ਪੁਲਸ ਨੇ ਇਸ […]

Continue Reading