ਬੱਚਿਆਂ ਦੀ ਜਿੰਦਗੀ ਦੀ ਤਬਾਹੀ ਦਾ ਸਬੱਬ ਸਰਮਾਏਦਾਰਾ ਢਾਂਚਾ
ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਬੱਚੇ ਕਿਸਨੂੰ ਪਸੰਦ ਨਹੀਂ ਹਨ? ਹਰੇਕ ਮਨੁੱਖ ਜੋ ਥੋੜਾ ਵੀ ਸੰਵੇਦਨਸ਼ੀਲ ਹੈ ਬੱਚਿਆ ਪ੍ਰਤੀ ਲਗਾਅ ਮਹਿਸੂਸ ਕਰਦਾ ਹੈ। ਮਨੁੱਖ ਸਾਰੇ ਜੀਵਾਂ ’ਚੋਂ ਜਿਆਦਾ ਉੱਨਤ ਜੀਵ ਹੈ ਜੋ ਆਪਣੇ ਬੱਚਿਆਂ ਤੋਂ ਬਿਨਾਂ ਹੋਰਾਂ ਮਨੁੱਖਾਂ ਦੇ ਬੱਚਿਆਂ ਪ੍ਰਤੀ ਵੀ ਲਗਾਅ ਰੱਖਦਾ ਹੈ। ਬੱਚੇ ਸਾਨੂੰ ਆਪਣੇ ਵੱਲ਼ ਆਪਣੇ ਕੋਮਲ ਚਿਹਰਿਆਂ ਤੇ ਹਰਕਤਾਂ ਨਾਲ਼ […]
Continue Reading

