ਅੰਮ੍ਰਿਤਸਰ ਤੋਂ ਵਿਧਾਇਕ ਤੇ ਪਾਰਟੀ ਨੀਤੀ ਵਿਰੁੱਧ ਬੋਲਣ ਦੇ ਮਾਹਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਲਈ ਮੁਅੱਤਲ ਕਰਨਾ ਡਰੱਗ ਮਾਮਲੇ ‘ਚ ਨੀਤੀ ਵਿਰੁੱਧ ਬੋਲਣ ਵਾਲਿਆਂ ਨੂੰ ਵੱਡੀ ਤਾੜਨਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ ਆਪਣੇ ਹੀ ਵਿਧਾਇਕ ਨੂੰ ਪਾਰਟੀ ਨੀਤੀ ਵਿਰੁੱਧ ਬੋਲਣ ਦੀ ਸਖ਼ਤ ਸਜ਼ਾ ਦਿੰਦਿਆਂ ਪੰਜ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਕੇ ਹੋਰਨਾਂ ਨੂੰ ਡਰੱਗ ਮਾਮਲੇ ‘ਚ ਪਾਰਟੀ ਨੀਤੀ ਦੀ ਵਿਰੋਧਤਾ ਕਰਨ ਵਾਲਿਆਂ ਹੋਰਾਂ ਨੂੰ ਖ਼ਬਰਦਾਰ ਕੀਤਾ […]
Continue Reading

