ਮੰਦਿਰ ‘ਚੋਂ ਚੋਰੀ ਕਰਨ ਆਏ ਚੋਰ ਨੇ ਪੁਜਾਰੀ ‘ਤੇ ਕੀਤਾ ਹਮਲਾ, ਸੀਸੀਟੀਵੀ ਵੀਡੀਓ ਸਾਹਮਣੇ ਆਈ
ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਮੁਹੱਲਾ ਸ਼ਿਵ ਨਗਰ ‘ਚ ਸਥਿਤ ਸਤੀ ਮਾਤਾ ਦੇ ਮੰਦਿਰ ‘ਚ ਰਾਤ ਕਰੀਬ 12.30 ਵਜੇ ਇਕ ਚੋਰ ਚੋਰੀ ਕਰਨ ਲਈ ਦਾਖਲ ਹੋਇਆ, ਪਰ ਮੰਦਿਰ ਦੇ ਪੁਜਾਰੀ ਦੇ ਜਾਗਣ ਤੋਂ ਬਾਅਦ ਉਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਜਾਰੀ ਨੇ ਉਸ ਨੂੰ ਕਾਬੂ ਕਰ ਲਿਆ ਚੋਰ ਨੇ ਪੁਜਾਰੀ ਨਾਲ […]
Continue Reading

