13 ਮਹੀਨੇ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੇ ਦੇ ਲੱਗੇ ਮੋਰਚੇ ਦਾ ਬਿਨਾਂ ਕੁਝ ਦਿੱਤੇ ਪੰਜਾਬ ਸਰਕਾਰ ਨੇ ਅੰਤ ਕਰ ਦਿੱਤਾ, ਰਾਤ ਨੂੰ ਕੱਢੇ,ਕਈ ਨਿੰਦਾ ਤੇ ਕਈ ਸਹੀ ਕਹਿ ਰਹੇ ਨੇ ਕਾਰਵਾਈ ਨੂੰ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– 13 ਮਹੀਨੇ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨ ਅੰਦੋਲਨ ਕਰਕੇ ਦੋ ਦਰਜਨ ਤੋਂ ਵੱਧ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਮੋਰਚਾ ਲਾਈ ਬੈਠੇ ਕਿਸਾਨ ਅੰਦੋਲਨਕਾਰੀਆਂ ਨੂੰ ਅੱਜ ਰਾਤ ਬਿਨਾਂ ਕੁਝ ਦਿੱਤੇ ਪੰਜਾਬ ਸਰਕਾਰ ਨੇ ਖਾਲੀ ਹੱਥੀਂ ਮੁੜਨ ਲਈ ਮਜਬੂਰ ਕਰ […]
Continue Reading

