ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਨਵਾਂ ਇਤਿਹਾਸ ਰਚ ਰਹੇ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ , 9 ਜੂਨ (ਸਰਬਜੀਤ ਸਿੰਘ)– ਦੇਸ਼ ਦੇ ਪਹਿਲੇ ਕਾਂਗਰਸ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਜੀ ਇੱਕ ਨਵਾਂ ਇਤਿਹਾਸ ਸਿਰਜ ਰਹੇ ਹਨ,ਉਹ ਅੱਜ ਸ਼ਾਮ ਨੂੰ ਆਪਣੇ ਸੰਯੋਗੀ ਦਲਾਂ ਦੀ ਮੱਦਦ ਨਾਲ ਆਪਣੇ ਮੰਤਰੀਮੰਡਲ ਨਾਲ ਸਹੁੰ ਚੁੱਕਣਗੇ,ਸ਼ੁਰੂ ਸ਼ੁਰੂ ਵਿਚ ਉਹ ਆਪਣੇ ਮੰਤਰੀ […]
Continue Reading

