ਜਲੰਧਰ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਜਲੰਧਰ ਵਿਚ ਅਜ ਸਿਵਸੈਨਾ ਆਗੂ ਦੀ ਧੀ ਮੁਨਮੁਨ ਲਈ ਨਵੇਂ ਸਾਲ ਦੀਆਂ ਖੁਸੀਆਂ ਮਾਤਮ’ਚ ਬਦਲੀਆਂ ,ਹੋਇਆਂ ਇਸ ਤਰਾਂ ਕਿ ਮਿਰਤਕ ਮੁਨਮਨ ਨਵੇਂ ਸਾਲ’ਚ ਆਪਣੇ ਦੋਸਤਾ ਨਾਲ ਸਾਮ ਨੂੰ ਜਨਮ ਦਿਨ ਮਨਾਉਣ ਤੋਂ ਪਹਿਲਾ ਤਿਆਰ ਹੋਣ ਲਈ ਬਾਥਰੂਮ’ਚ ਨਹਾਉਣ ਗਈ ਅਤੇ ਜਦੋਂ ਉਹ ਅਧਾ ਘੰਟਾ ਬੀਤ ਜਾਣ ਤੋ ਬਾਥਰੂਮ ਵਿਚੋ ਬਾਹਰ ਨਾ ਨਿਕਲੀ ਤਾਂ ਪਰਵਾਰ ਦੇ ਮੈਬਰਾਂ ਨੇ ਜਦੋਂ ਕੁਡੀ ਤੋੜ ਕੇ ਬਾਥਰੂਮ’ਚ ਵੇਖਿਆਂ ਤਾਂ ਮੁਨਮੁਨ ਬੇਹੋਸ ਪਈ ਸੀ ,ਉਸ ਨੂੰ ਜਲਦੀ ਜਲਦੀ ਹਸਪਤਾਲ ਡਾਕਟਰ ਨੂੰ ਦਿਖਾਇਆਂ ਗਿਆਂ ਤਾਂ ਡਾਕਟਰ ਨੇ ਮਿਰਤਕ ਐਲਾਨ ਦਿਤਾ , ਇਸ ਤਰਾਂ ਕਰਕੇ ਜਲੰਧਰ ਦੇ ਸਿਵਸੈਨਾ ਆਗੂ ਦੀ ਲਾਡਲੀ 22 ਸਾਲਾ ਧੀ ਮੁਨਮੁਨ ਲਈ ਨਵੇਂ ਸਾਲ ਦੀਆਂ ਖੁਸੀਆਂ ਇਕ ਵਡੇ ਮਾਤਮ ਵਿਚ ਬਦਲੀਆਂ ਇਲਾਕੇ ਦੇ ਲੋਕਾਂ ਵਲੋ ਇਸ ਤੇ ਗਹਿਰਾ ਦੁਖ ਪਰਗਟ ਕੀਤਾ ਜਾ ਰਿਹਾ ਹੈ , ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਸਿਵਸੈਨਾ ਆਗੂ ਦੀ ਧੀ ਮੁਨਮੁਨ ਦੀ ਹੋਈ ਮੌਤ ਤੇ ਢੂਗੇ ਦੁਖ ਦਾ ਪਰਗਟਾਵਾਂ ਅਤੇ ਪਰਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕਰਦੀ ਹੈ, ਇਸ ਸਬੰਧੀ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਦੇ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤੀ ।


