ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੀੜਤ ਕਰਜਾ ਧਾਰਕ ਪਰਿਵਾਰਾਂ ਦੇ ਹਿੱਤ ਵਿੱਚ ਕੀਤੀ ਰੈਲੀ
ਸਰਕਾਰ ਕੰਪਨੀਆਂ ਦੀ ਧੱਕੇਸ਼ਾਹੀ ਨੂੰ ਸਖਤੀ ਨਾਲ ਰੋਕਣ-ਬੱਖਤਪੁਰਾ ਅੰਮ੍ਰਿਤਸਰ, ਗੁਰਦਾਸਪੁਰ, 28 ਦਸੰਬਰ ( ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਕੰਪਨੀ ਬਾਗ ਅਮ੍ਰਿਤਸਰ ਵਿਖੇ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਪੀੜ੍ਹਤ ਕਰਜ਼ਾਧਾਰਕ ਪਰਿਵਾਰਾ ਦੇ ਹਿਤ ਵਿਚ ਰੈਲੀ ਕਰਕੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਗਰੀਬ ਪਰਿਵਾਰਾਂ ਦੇ ਕਰਜ਼ੇ ਨੂੰ ਆਪਣੇ ਜਿੰਮੇ ਲਵੇ। […]
Continue Reading

