ਤਰਨਤਾਰਨ ਰੈਸੀਆਨੇ ਦੇ ਤਿੰਨ ਸਾਲਾਂ ਮਾਸੂਮ ਬੱਚੇ ਗੁਰਸੇਵਕ ਨੂੰ ਮਾਰਨ ਵਾਲੇ ਪਿਓ ਨੂੰ ਪਬਲਿਕ ਵਿੱਚ ਗੋਲੀ ਮਾਰੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)–ਭੱਠਲ ਭਾਈਕੇ ਦੇ ਸੂਏ ਵਿਚੋਂ ਮਿਲੀ ਲਾਸ਼ ਦੋ ਦਿਨ ਪਹਿਲਾਂ ਗੁਮ ਹੋਏ ਬੱਚੇ ਗੁਰਸੇਵਕ ਸਿੰਘ ਪੁੱਤਰ ਅੰਗਰੇਜ਼ ਸਿੰਘ ਦੀ ਹੈ, ਜਿਸ ਨੂੰ ਉਸ ਦੇ ਪਿਓ ਅੰਗਰੇਜ਼ ਸਿੰਘ ਵੱਲੋਂ ਗਲਾਘੁੱਟ ਕੇ ਮਾਰਨ ਤੋਂ ਬਾਅਦ ਸੂਏ ਵਿੱਚ ਸੁੱਟ ਦਿੱਤਾ ਗਿਆ ਸੀ, ਅਤੇ ਇੱਕ ਝੂਠੀ ਕਹਾਣੀ ਬਣਾ ਕੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ […]

Continue Reading

ਬੱਖਤਪੁਰਾ ਨੇ ਦੇਸ਼ ਵਿਚ ਕਿਰਤੀ ਲੋਕਾਂ ਦੀ ਚਿੰਤਾਜਨਕ ਹਾਲਤ ਉੱਪਰ ਚਾਨਣਾ ਪਾਇਆ

ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਅੱਜ ਉਨਾਂ ਜਿਲਾ ਦੇ ਪਿੰਡ ਦੁਲੈਹੜ ਵਿਚ ਭਾਰਤੀ ਕਮਿਊਨਿਸਟ ਪਾਰਟੀ,ਐਮ,ਐਲ.ਲਿਬਰੇਸਨ‌ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਬੁਲਾਈ ਗਈ। ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ,ਕਾ: ਗੁਰਮੀਤ ਸਿੰਘ ਬਖਤਪੁਰਾ ਨੇ ਸੰਬਧਨ ਕੀਤਾ/ਕਾਮਰੇਡ ਗੁਰਮੀਤ ਸਿੰਘ ਨੇ ਦੇਸ਼ ਵਿਚ ਕਿਰਤੀ ਲੋਕਾਂ ਦੀ ਚਿੰਤਾਜਨਕ ਹਾਲਤ ਉਪਰ ਚਾਨਣਾ ਪਾਇਆ/ਦੇਸ਼ ਦੇ ਕਿਰਤੀ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ […]

Continue Reading

ਮਿਆਰੀ ਬਾਸਮਤੀ ਪੈਦਾ ਕਰਨ ਲਈ ਪਾਬੰਦੀਸ਼ੁਦਾ 10 ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ : ਜ਼ਿਲ੍ਹਾ ਸਿਖ਼ਲਾਈ ਅਫ਼ਸਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਪਿੰਡ ਨੰਗਲ ਬ੍ਰਾਹਮਣਾਂ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੇ ਪੈਦਾਵਾਰ ’ਤੇ ਪੈਂਦੇ ਬੁਰੇ ਪ੍ਰਭਾਵਾਂ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਜਾਗਰੁਕਤਾ […]

Continue Reading

ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਗੁਰਦਾਸਪੁਰ ਸ਼ਹਿਰ ਦੇ ਰੇਲਵੇ ਅੰਡਰ ਬਰਿੱਜ ਦੀ ਟੈਸਟਿੰਗ ਲਈ ਆਵਾਜਾਈ ਨੂੰ ਸ਼ੁਰੂ ਕੀਤਾ

ਟੈਸਟਿੰਗ ਤੋਂ ਬਾਅਦ ਬਹੁਤ ਜਲਦੀ ਇਸ ਅੰਡਰ ਬਰਿੱਜ ਨੂੰ ਲੋਕ ਅਰਪਣ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਕੌਮੀ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਤਿੱਬੜੀ ਰੋਡ ਉੱਪਰ ਬਣੇ ਰੇਲਵੇ ਅੰਡਰ ਬਰਿੱਜ ਨੂੰ ਟੈਸਟਿੰਗ ਲਈ ਖੋਲ੍ਹ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ […]

Continue Reading

77ਵੇਂ ਅਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਇਆ

ਮੁੱਖ ਮੰਤਰੀ ਦੀ ਅਗਵਾਈ ਹੇਠ ਰਾਜ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ – ਕੈਬਨਿਟ ਮੰਤਰੀ ਭੁੱਲਰਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨਅਜ਼ਾਦੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਕ ਪ੍ਰੋਗਰਾਮ ਦੀ ਖੂਬਸੂਰਤ ਪੇਸ਼ਕਾਰੀਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ, ਸ਼ਲਾਘਾਯੋਗ ਕਾਰਜ ਕਰਨ ਵਾਲਿਆਂ ਨੂੰ ਕੀਤਾ ਸਨਮਾਨਿਤ   ਕੈਬਨਿਟ […]

Continue Reading

ਸਾਹਿਤ ਨੂੰ ਸਵਾਲ ਖੜ੍ਹੇ ਕਰਨੇ ਚਾਹੀਦੇ ਨੇ-ਗੁਰਮੀਤ ਕੜਿਆਲਵੀ

ਹਰਭਗਵਾਨ ਭੀਖੀ ਨੇ ਕੀਤੀ ਸਮੀਖਿਆ ਭੀਖੀ, ਗੁਰਦਾਸਪੁਰ, 14:ਅਗਸਤ (ਸਰਬਜੀਤ ਸਿੰਘ)–ਨਵੀ ਪੰਜਾਬੀ ਕਹਾਣੀ ਸਮਕਾਲ ਦੀਆ ਚਨੌਤੀਆਂ ਤੇ ਚਿੰਤਾਵਾਂ ਨੂੰ ਮੁਖਾਤਿਬ ਹੋ ਕੇ ਹੀ ਆਪਣੇ ਨਵੇਂਪਣ ਨੂੰ ਬਰਕਰਾਰ ਰੱਖ ਸਕਦੀ ਹੈ…ਸਮਕਾਲ ਤੇ ਟਿੱਪਣੀਆਂ ਕੀਤੇ ਬਿਨਾਂ ਕਹਾਣੀਕਾਰ ਆਪਣੇ ਸਾਹਿਤਕ ਫਰਜ਼ਾਂ ਦੀ ਪੂਰਤੀ ਨਹੀਂ ਕਰ ਸਕਦਾ ” ਉਹ ਸਾਹਿਤ ਹੀ ਕੀ ਜ਼ੋ ਪਾਠਕ ਦੇ ਮਨ ਚ ਸਵਾਲ ਹੀ ਖੜ੍ਹੇ […]

Continue Reading

ਲਲਕਾਰ ਤੋਂ ਧੰਨਵਾਦ ਸਹਿਤ

ਖੇਤੀਬਾੜੀ ਯੁੱਗ ਅਗਾਂਹਵਧੂ ਜਾਂ ਪਿਛਾਂਹਖਿੱਚੂ ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਲੱਖਾਂ ਸਾਲਾਂ ਤੋਂ ਸਾਡੇ ਪੂਰਵਜ ਸ਼ਿਕਾਰੀ ਅਤੇ ਕੰਧ-ਮੂਲ ਇਕੱਠਾ ਕਰਕੇ ਖਾਣ ਵਾਲ਼ੇ ਮਨੁੱਖ ਸਨ। ਲੱਖਾਂ ਸਾਲ ਦੇ ਗਿਆਨ ਅਤੇ ਤਜੁਰਬੇ ਤੋਂ ਮਨੁੱਖੀ ਪ੍ਰਜਾਤੀ ਹੋਮੋ ਸੇਪੀਅਨਜ ਨੂੰ ਕੁਦਰਤ ਦੇ ਭੇਦ ਸਮਝਣ ਵਿੱਚ ਮਦਦ ਮਿਲ਼ਦੀ ਹੈ ਜਿਸਦੇ ਸਦਕਾ ਮਨੁੱਖੀ ਪ੍ਰਜਾਤੀ ਅੱਜ ਤੋਂ 12,000 ਸਾਲ ਪਹਿਲਾਂ ਦੇ ਆਸਪਾਸ ਪਹਿਲੀ […]

Continue Reading

ਲੋਕ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕੇ-ਬੱਖਤਪੁਰਾ

ਹਿਮਾਚਲ ਪ੍ਰਦੇਸ਼, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾਈ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਦੱਸਿਆਕਿ ਲੋਕ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕੇ ਹੋਏ ਹਨ। ਜਿਸ ਕਰਕੇ ਅੱਜ ਪੂਰੇ ਦੇਸ਼ ਵਿੱਚ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਧੜਾਧੜ ਦਾਖਲ ਹੋ ਰਹੇ ਹਨ।ਜਿਵੇ ਕਿ ਅੱਜ ਅੱਜ ਹਿਮਾਚਲ ਪ੍ਰਦੇਸ਼ ਦੇ ਊਨ੍ਹਾਂ ਜਿਲੇ ਦੇ […]

Continue Reading

ਕਾਮਰੇਡ ਸਾਥੀ ਵਿਜੈ ਮਿਸ਼ਰਾ ਪੰਜ ਤੱਤਾਂ ਵਿੱਚ ਹੋਏ ਵਲੀਨ

ਪ੍ਰਮੁੱਖ ਹਸਤੀਆਂ ਸੰਸਕਾਰ ਸਮੇਂ ਪੁੱਜੀਆਂ, ਪਾਰਟੀ ਦੇ ਝੰਡੇ ਵਿੱਚ ਦੇਹ ਨੂੰ ਲਪੇਟਿਆ ਅੰਮ੍ਰਿਤਸਰ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਬੀਤੇ ਕਲ੍ਹ ਵਿਛੋੜਾ ਦੇ ਗਏ ਆਰ ਐਮ ਪੀ ਆਈ ਦੇ ਸਤਿਕਾਰਤ ਆਗੂ, ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਵਿਜੈ ਮਿਸ਼ਰਾ ਨੂੰ ਕਿਰਤੀ ਦੀ ਬੰਦ ਖਲਾਸੀ ਦੇ ਪ੍ਰਤੀਕ ਸੂਹੇ ਪਰਚਮ ‘ਚ ਲਪੇਟ ਕੇ ਆਕਾਸ਼ ਗੂੰਜਾਊ ਨਾਹਰਿਆਂ ਦੀ ਗੂੰਜ […]

Continue Reading

ਬਰਤਾਨੀਆ ਵਿਖੇ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ’ਚ ਸ਼ਾਮਲ ਹੋਣ ਦੀ ਮਾਤਾ ਨੂੰ ਇਜ਼ਾਜ਼ਤ ਨਾਂ ਦੇਣੀ ਭਾਰਤ ਸਰਕਾਰ ਦੀ ਵੱਡੀ ਬੇਇਨਸਾਫ਼ੀ -ਭਾਈ ਵਿਰਸਾ ਸਿੰਘ ਖਾਲਸਾ ।

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਬੀਤੇ ਦੋ ਮਹੀਨਿਆਂ ਤੋਂ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਚਾਰਾਜੋਈ ਕਰਨ ਵਾਲੀ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਨੂੰ ਉਸ ਵਕਤ ਵੱਡੀ ਨਿਰਾਸ਼ਤਾ ਦਾ ਸਹਾਮਣਾ ਕਰਨਾ ਪਿਆ ਜਦੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਦੀ ਅਜ਼ਾਜ਼ਤ ਨਹੀਂ ਦਿਤੀ ,ਭਾਵੇਂ ਕਿ […]

Continue Reading