ਸੀਬੀਏ ਇਨਫੋਟੈਕ ਗੁਰਦਾਸਪੁਰ ਵੱਲੋਂ ਵੀਡਿਉ ਐਡਿਟਿੰਗ ਦਾ ਕੋਰਸ ਸ਼ੁਰੂ-ਇੰਜੀ. ਸੰਦੀਪ ਕੁਮਾਰ
ਪਹਿਲੇ ਗੁਰਦਾਸਪੁਰ ਵਿੱਚ ਇਹ ਨਹੀਂ ਸੀ ਸਹੂਲਤ ਉਪਲਬੱਧ ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)- ਸੀ ਬੀ ਏ ਇਨਫੋਟੈਕ ਗੁਰਦਾਸਪੁਰ ਵਿਖੇ ਬੱਚਿਆਂ ਨੂੰ ਹਰ ਤਰਾ ਦੇ ਕੋਰਸ ਕਰਵਾਏ ਜਾਦੇ ਹਨ ਜਿਸ ਨਾਲ ਜਿਸ ਨਾਲ ਬੱਚਿਆਂ ਨੂੰ ਆਪਣੇ ਕਰੀਅਰ ਵਿੱਚ ਰੋਜ਼ਗਾਰ ਹਾਸਿਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਹੁਣ ਸੀਬੀਏ ਇਨਫੋਟੈਕ ਗੁਰਦਾਸਪੁਰ ਵਲੋ ਵੀਡਿਉ ਐਡਿਟਿੰਗ ਦਾ ਕੋਰਸ ਵੀ […]
Continue Reading

